ਛੋਟੀ ਸੀ ਬਾਤ | |
---|---|
ਨਿਰਦੇਸ਼ਕ | ਬਾਸੁ ਚੈਟਰਜੀ |
ਲੇਖਕ | ਸ਼ਰਦ ਜੋਸ਼ੀ, ਬਾਸੁ ਚੈਟਰਜੀ (ਸੰਵਾਦ) |
ਸਕਰੀਨਪਲੇਅ | ਬਾਸੁ ਚੈਟਰਜੀ |
ਨਿਰਮਾਤਾ | ਬਲਦੇਵ ਰਾਜ ਚੋਪੜਾ |
ਸਿਤਾਰੇ | ਅਸ਼ੋਕ ਕੁਮਾਰ, ਵਿੱਦਿਆ ਸਿਨਹਾ, ਅਮੋਲ ਪਾਲੇਕਰ, ਅਸਰਾਨੀ, ਨੰਦਿਤਾ ਠਾਕੁਰ, ਰਾਜਨ Haksar, ਅਸੀਮ ਕੁਮਾਰ, ਸੀ ਐਸ ਦੂਬੇ, <br, />ਨੋਨੀ ਗਾਂਗੁਲੀ ਅਮੋਲ ਸੇਨ |
ਸਿਨੇਮਾਕਾਰ | ਕੇ ਕੇ ਮਹਾਜਨ |
ਸੰਪਾਦਕ | ਵੀ ਐਨ ਮਯੇਕਰ |
ਸੰਗੀਤਕਾਰ | ਸਲਿਲ ਚੌਧਰੀ ਗੀਤਕਾਰ: ਯੋਗੇਸ਼ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਛੋਟੀ ਸੀ ਬਾਤ 1975 ਦੀ ਹਿੰਦੀ ਫ਼ਿਲਮ ਹੈ। ਇਹ 20ਵੀਂ ਸਦੀ ਦੇ ਸਤਰਵਿਆਂ ਦੀ ਬੇਹਤਰੀਨ ਕਮੇਡੀ ਫ਼ਿਲਮਾਂ ਵਿੱਚ ਗਿਣੀ ਜਾਂਦੀ ਹੈ। ਇਹ ਬਾਕਸ ਆਫ਼ਿਸ ਹਿੱਟ ਰਹੀ ਸੀ।[1] ਇਸ ਨੇ ਬਾਸੂ ਚੈਟਰਜੀ ਲਈ ਵਧੀਆ ਸਕਰੀਨਪਲੇ ਲਈ ਫ਼ਿਲਫ਼ੇਅਰ ਅਵਾਰਡ ਅਤੇ ਅਨੇਕ ਫ਼ਿਲਫ਼ੇਅਰ ਨਾਮਜਦਗੀਆਂ ਪ੍ਰਾਪਤ ਕੀਤੀਆਂ।[2]
ਸਾਰੇ ਬੋਲ ਯੋਗੇਸ਼ ਦੁਆਰਾ ਲਿਖੇ ਗਏ ਹਨ; ਸਾਰਾ ਸੰਗੀਤ ਸਲਿਲ ਚੌਧਰੀ ਦੁਆਰਾ ਤਿਆਰ ਕੀਤਾ ਗਿਆ ਹੈ।
ਨੰ. | ਸਿਰਲੇਖ | ਗਾਇਕ | ਲੰਬਾਈ |
---|---|---|---|
1. | "ਜਾਨੇਮਨ ਜਾਨੇਮਨ ਤੇਰੇ ਦੋ ਨਇਨ" | ਯੇਸ਼ੁਦਾਸ, ਆਸ਼ਾ ਭੋਂਸਲੇ | |
2. | "ਨ ਜਾਨੇ ਕ੍ਯੋਂ ਹੋਤਾ ਹੈ ਯੇ ਜਿੰਦਗੀ ਕੇ ਸਾਥ" (ਏਕਲ) | ਲਤਾ ਮੰਗੇਸ਼ਕਰ | |
3. | "ਨ ਜਾਨੇ ਕ੍ਯੋਂ ਹੋਤਾ ਹੈ ਯੇ ਜਿੰਦਗੀ ਕੇ ਸਾਥ" | ਮੁਕੇਸ਼, ਲਤਾ ਮੰਗੇਸ਼ਕਰ | |
4. | "ਯੇ ਦਿਨ ਕ੍ਯਾ ਆਏ" | ਯੇਸ਼ੁਦਾਸ, ਮੁਕੇਸ਼ |
ਸਾਲ | ਸ਼੍ਰੇਣੀ | ਕਲਾਕਾਰ | ਸਥਿਤੀ |
---|---|---|---|
1977 | ਸਰਬਸ਼੍ਰੇਸ਼ਠ ਪਟਕਥਾ | ਬਾਸੁ ਚੈਟਰਜੀ | Won |
ਸਰਬਸ਼੍ਰੇਸ਼ਠ ਫ਼ਿਲਮ | ਬਲਦੇਵ ਰਾਜ ਚੋਪੜਾ (ਬੀ ਆਰ ਫ਼ਿਲਮਜ) | ਨਾਮਜ਼ਦ | |
ਸਰਬਸ਼੍ਰੇਸ਼ਠ ਨਿਰਦੇਸ਼ਕ | ਬਾਸੁ ਚੈਟਰਜੀ | ਨਾਮਜ਼ਦ | |
ਸਰਬਸ਼੍ਰੇਸ਼ਠ ਅਭਿਨੇਤਾ | ਅਮੋਲ ਪਾਲੇਕਰ | ਨਾਮਜ਼ਦ | |
ਸਰਬਸ਼੍ਰੇਸ਼ਠ ਸਹਾਇਕ ਅਭਿਨੇਤਾ | ਅਸ਼ੋਕ ਕੁਮਾਰ | ਨਾਮਜ਼ਦ | |
ਸਰਬਸ਼੍ਰੇਸ਼ਠ ਹਾਸ ਅਭਿਨੇਤਾ | ਅਸਰਾਨੀ | ਨਾਮਜ਼ਦ |
{{cite web}}
: Unknown parameter |dead-url=
ignored (|url-status=
suggested) (help)