ਜਮਰੌਦ ਦੀ ਲੜਾਈ | |||||||
---|---|---|---|---|---|---|---|
ਅਫ਼ਗ਼ਾਨ-ਸਿੱਖ ਲੜਾਈ ਦਾ ਹਿੱਸਾ | |||||||
![]() ਜਮਰੌਦ ਦਾ ਕਿਲ੍ਹਾ | |||||||
| |||||||
Belligerents | |||||||
![]() |
![]() | ||||||
Commanders and leaders | |||||||
ਵਜ਼ੀਰ ਅਕਬਰ ਖਾਨ ਅਫਜ਼ਲ ਖਾਨ | ਹਰੀ ਸਿੰਘ ਨਲਵਾ † | ||||||
Strength | |||||||
7,000 ਫ਼ੌਜ 2,000 ਬਦੂਖ 20,000 ਖ਼ੈਬਰ 50 ਤੋਪਖਾਨਾ[1] |
800 ਜਮਰੌਦ ਰੱਖਿਅਕ 10,000 ਰਾਹਤ ਸੈਨਾ 80,000 ਵਿਸ਼ੇਸ਼ ਸੈਨਾ[2] |
ਜਮਰੌਦ ਦੀ ਲੜਾਈ ਅਫਗਾਨਿਸਤਾਨ ਦੇ ਬਾਦਸ਼ਾਹ ਅਤੇ ਸਿੱਖਾਂ ਦੇ ਵਿਚਕਾਰ ਮਿਤੀ 30 ਅਪਰੈਲ, 1837 ਨੂੰ ਲੜੀ ਗਈ। ਸਿੱਖ ਖ਼ੈਬਰ ਦੱਰਾ ਨੂੰ ਲੰਘ ਕੇ ਜਲਾਲਾਬਾਦ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਪਰ ਅਫਗਾਨੀਆਂ ਨੇ ਉਹਨਾਂ ਨੂੰ ਜਮਰੌਦ ਦੇ ਸਥਾਨ ਤੇ ਹੀ ਰੋਕ ਲਿਆ ਤੇ ਲੜਾਈ ਹੋਈ।
ਇਸ ਲੜਾਈ ਵਿੱਚ ਹਰੀ ਸਿੰਘ ਨਲਵਾ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਿਸ ਤੋਂ ਬਾਅਦ ਉਸਦੀ ਮੌਤ ਹੋਈ। ਅਫ਼ਗ਼ਾਨ ਕਿਲ੍ਹੇ ਉੱਤੇ ਅਤੇ ਨਾ ਹੀ ਪੇਸ਼ਾਵਰ ਜਾਂ ਜਮਰੌਦ ਉੱਤੇ ਕਬਜ਼ੇ ਨਾ ਕਰ ਸਕੇ। ਇਸ ਲੜਾਈ ਦੇ ਨਤੀਜੇ ਬਾਰੇ ਇਤਿਹਾਸਕਾਰਾਂ ਵਿੱਚ ਮੱਤਭੇਦ ਹਨ। ਕਈਆਂ ਦਾ ਕਹਿਣਾ ਹੈ ਕਿ ਕਿਲ੍ਹੇ ਉੱਤੇ ਕਬਜ਼ਾ ਨਾ ਕਰ ਸਕਣਾ ਸਿੱਖਾਂ ਦੀ ਜਿੱਤ ਹੈ। ਕਈ ਹੋਰ ਕਹਿੰਦੇ ਹਨ ਕਿ ਹਰੀ ਸਿੰਘ ਨਲਵੇ ਦੀ ਮੌਤ ਕਾਰਨ ਅਫ਼ਗ਼ਾਨਾਂ ਦੀ ਜਿੱਤ ਹੋਈ।
{{citation}}
: Cite has empty unknown parameter: |4=
(help)