ਜਵਾਹਰਲਾਲ ਨਹਿਰੂ ਸਟੇਟ ਮਿਊਜ਼ੀਅਮ ਜਾਂ ਜਵਾਹਰਲਾਲ ਨਹਿਰੂ ਮਿਊਜ਼ੀਅਮ ਸਟੇਟ ਮਿਊਜ਼ੀਅਮ ਅਰੁਣਾਚਲ ਪ੍ਰਦੇਸ਼ ਵਿੱਚ, ਈਟਾਨਗਰ ਵਿਖੇ 1980ਵਿਆਂ ਵਿੱਚ ਸਥਾਪਤ ਮਿਊਜ਼ੀਅਮ ਹੈ।[1]