ਜ਼ਿਆਓਦੀਨ ਯੂਸਫ਼ਜ਼ਈ (ਜਨਮ 1969) ਇੱਕ ਪਾਕਿਸਤਾਨੀ ਡਿਪਲੋਮੈਟ ਹੈ ਜੋ ਮਲਾਲਾ ਯੂਸਫ਼ਜ਼ਈ, ਨਾਮ ਦੀ ਕੁੜੀ ਦੇ ਪਿਤਾ ਹੋਣ ਨਾਤੇ ਵਧੇਰੇ ਜਾਣਿਆ ਜਾਂਦਾ ਹੈ। ਮਲਾਲਾ ਨੇ 2009 ਦੇ ਸ਼ੁਰੂ ਵਿੱਚ 11/12 ਸਾਲ ਦੀ ਉਮਰ ਵਿੱਚ ਹੀ ਉਹ ਤਾਲਿਬਾਨ ਸ਼ਾਸਨ ਦੇ ਅੱਤਿਆਚਾਰਾਂ ਦੇ ਬਾਰੇ ਵਿੱਚ ਗੁਪਤ ਨਾਮ ਦੇ ਤਹਿਤ ਬੀਬੀਸੀ ਲਈ ਇੱਕ ਬਲਾਗ ਲਿਖ ਕੇ ਸਵਾਤ ਦੇ ਲੋਕਾਂ ਵਿੱਚ ਨਾਇਕਾ ਬਣ ਗਈ।ਉਹ ਇਸ ਵੇਲੇ ਗਲੋਬਲ ਸਿੱਖਿਆ 'ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ [1][2][3][4] ਅਤੇ ਬਰਮਿੰਘਮ, ਯੂਕੇ ਵਿੱਚ ਪਾਕਿਸਤਾਨ ਦੇ ਸਫਾਰਤਖਾਨੇ ਵਿੱਚ ਇਸਦੀ ਵਿਦਿਅਕ ਅਟੈਚੀ ਵੀ ਹੈ।[5][6][7][8][9][10][11]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)