ਜ਼ਿਆ ਮੋਹਿਉੱਦੀਨ | |
---|---|
ਜਨਮ | ਜ਼ਿਆ ਮੋਹਿਉੱਦੀਨ 20 ਜੂਨ 1933 ਫੈਸਲਾਬਾਦ, ਪਾਕਿਸਤਾਨ |
ਰਾਸ਼ਟਰੀਅਤਾ | ਬਰਤਾਨਵੀ |
ਪੇਸ਼ਾ | ਅਭਿਨੇਤਾ, ਨਿਰਮਾਤਾ, ਡਾਇਰੈਕਟਰ ਅਤੇ ਟੀਵੀ ਪ੍ਰਸਾਰਕ |
ਸਰਗਰਮੀ ਦੇ ਸਾਲ | 1954-2012 |
ਜੀਵਨ ਸਾਥੀ | ਅਜ਼ਰਾ ਮੋਹਿਉੱਦੀਨ |
ਰਿਸ਼ਤੇਦਾਰ | ਅਲੀਯਾ ਮੋਹੀਉੱਦੀਨ (ਧੀ) ਐਨੀ ਜਾਫ਼ਰੀ (ਭਤੀਜੀ) ਮੇਹਰ ਜਾਫੀਰੀ (ਭਤੀਜੀ), ਔਸਮਾਨ ਰਿਆਜ਼ (ਭਤੀਜਾ) |
ਜ਼ਿਯਾ ਮੋਹਿਉੱਦੀਨ (ਉਰਦੂ:ضیاء محی الدین, ਜਨਮ 20 ਜੂਨ 1933) ਇੱਕ ਪਾਕਿਸਤਾਨੀ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ ਅਤੇ ਟੈਲੀਵਿਜ਼ਨ ਪ੍ਰਸਾਰਕ ਹੈ ਜੋ ਆਪਣੇ ਕਰੀਅਰ ਦੇ ਦੌਰਾਨ ਪਾਕਿਸਤਾਨੀ ਸਿਨੇਮਾ ਅਤੇ ਬ੍ਰਿਟਿਸ਼ ਸਿਨੇਮਾ ਦੋਹਾਂ ਵਿੱਚ ਆਇਆ ਹੈ। ਜ਼ਿਆ ਮੋਹਿਉੱਦੀਨ ਆਪਣੇ 1960 ਦੇ ਬਲਾਕਬਸਟਰ ਪੀਟੀਵੀ ਪਾਕਿਸਤਾਨ ਟੈਲੀਵਿਜ਼ਨ ਟਾਕ ਸ਼ੋਅ ਲਈ ਮਸ਼ਹੂਰ ਹੈ ਜਿਸਦਾ ਨਾਮ "ਜ਼ਿਆ ਮੋਹਿਉੱਦੀਨ ਸ਼ੋਅ" ਹੈ। ਉਹ ਏ ਪਾਸੇਜ਼ ਟੂ ਇੰਡੀਆ ਵਿੱਚ ਡਾਕਟਰ ਅਜ਼ੀਜ਼ ਦੀ ਭੂਮਿਕਾ ਦੀ ਸ਼ੁਰੂਆਤ ਕਰਨ ਲਈ ਜਾਣਿਆ ਜਾਂਦਾ ਹੈ।[1]