ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | ਜ਼ੁਲਫੀਆ ਨਜ਼ੀਰ ਅਹਿਮਦ | ||
ਜਨਮ ਮਿਤੀ | 30 ਮਈ 1999 | ||
ਪੋਜੀਸ਼ਨ | Midfielder | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Karachi United | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
Balochistan United | 7 | (0) | |
2017–? | Royal Eagles Women’s FC | 12 | (9) |
2021 - | Karachi United | ||
ਅੰਤਰਰਾਸ਼ਟਰੀ ਕੈਰੀਅਰ | |||
2014– | Pakistan | 3 | (0) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ |
ਜ਼ੁਲਫੀਆ ਨਜ਼ੀਰ ਅਹਿਮਦ (ਜਨਮ 30 ਮਈ 1999) ਪਾਕਿਸਤਾਨ ਦੀ ਇੱਕ ਫੁੱਟਬਾਲ ਖਿਡਾਰੀ ਹੈ। ਉਹ ਰਾਸ਼ਟਰੀ ਟੀਮ ਦੀ ਮੈਂਬਰ ਹੈ, ਜਿਸਦੇ ਲਈ ਉਹ ਮਿਡਫੀਲਡਰ ਦੇ ਰੂਪ ਵਿੱਚ ਖੇਡਦੀ ਹੈ।[1][2]
ਜ਼ੁਲਫੀਆ ਦੇਸ਼ ਦੇ ਗਿਲਗਿਤ-ਬਾਲਤਿਸਤਾਨ ਖੇਤਰ ਨਾਲ ਸਬੰਧਤ ਹੈ।[3]
ਉਹ ਆਪਣੇ ਕਲੱਬ ਲਈ ਮਿਡਫੀਲਡਰ ਵਜੋਂ ਖੇਡਦੀ ਹੈ। 2021 ਤੋਂ ਉਹ ਕਰਾਚੀ ਯੂਨਾਈਟਿਡ ਲਈ ਖੇਡ ਰਹੀ ਹੈ। ਇਸ ਤੋਂ ਪਹਿਲਾਂ ਉਹ ਬਲੋਚਿਸਤਾਨ ਯੂਨਾਈਟਿਡ[2][1] ਅਤੇ ਪੰਜਾਬ ਲਈ ਖੇਡ ਚੁੱਕੀ ਸੀ।
ਉਸਨੇ ਕਰਾਚੀ ਵਿੱਚ 2021 ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਕਰਾਚੀ ਡਬਲਯੂ.ਐਫ.ਸੀ. ਦੇ ਵਿਰੁੱਧ ਕਰਾਚੀ ਯੂਨਾਈਟਿਡ ਲਈ ਸ਼ੁਰੂਆਤ ਕੀਤੀ, ਜਿਸ ਵਿੱਚ ਉਸਨੇ 10 ਗੋਲ ਕੀਤੇ।[4]
ਅਕਤੂਬਰ 2014 ਵਿੱਚ ਸੈਫ ਚੈਂਪੀਅਨਸ਼ਿਪ ਦੀ ਤਿਆਰੀ ਵਜੋਂ ਉਸਨੇ ਮੇਜ਼ਬਾਨ ਬਹਿਰੀਨ ਦੇ ਵਿਰੁੱਧ ਤਿੰਨ ਮੈਚਾਂ ਦੀ ਦੋਸਤਾਨਾ ਲੜੀ ਵਿੱਚ ਹਿੱਸਾ ਲਿਆ।[5] ਨਵੰਬਰ ਵਿੱਚ, ਉਸਨੇ ਇਸਲਾਮਾਬਾਦ ਵਿੱਚ ਆਯੋਜਿਤ ਤੀਜੀ ਸੈਫ਼ ਮਹਿਲਾ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਪਾਕਿਸਤਾਨ ਦੀਆਂ ਤਿੰਨਾਂ ਖੇਡਾਂ ਵਿੱਚ ਖੇਡੀ।[1]
<ref>
tag; name "pffprofile" defined multiple times with different content
<ref>
tag; name ":0" defined multiple times with different content