ਜ਼ੋਏ ਪਿਲਗਰ | |
---|---|
ਜਨਮ | 1984 ਲੰਡਨ, ਇੰਗਲੈਂਡ |
ਪ੍ਰਮੁੱਖ ਕੰਮ | Eat My Heart Out |
ਰਿਸ਼ਤੇਦਾਰ | ਜਾਨ ਪਿਲਗਰ (ਪਿਤਾ) ਯਵੋੰਨ ਰਾਬਰਟਸ (ਮਾਂ) |
ਜ਼ੋਏ ਪਿਲਗਰ (ਜਨਮ 1984) ਇੱਕ ਬ੍ਰਿਟਿਸ਼ ਲੇਖਕ ਅਤੇ ਕਲਾ ਆਲੋਚਕ ਹੈ। ਉਸ ਦਾ ਪਹਿਲਾ ਨਾਵਲ, ਈਟ ਮਾਈ ਹਾਰਟ ਆਊਟ ਹੈ ਜਿਸ ਨੇ ਬੈਟੀ ਟ੍ਰਾਸ਼ਕ ਅਵਾਰਡ ਅਤੇ ਇੱਕ ਸੋਮਰਸੈਟ ਮੌਘਮ ਅਵਾਰਡ ਜਿੱਤਿਆ ਅਤੇ ਹੁਣ ਉਸ ਦਾ ਦੂਜਾ ਨਾਵਲ ਲਿਖਣ ਦੀ ਪ੍ਰਕਿਰਿਆ ਹੈ।[1] ਉਹ ਇੱਕ ਪੱਤਰਕਾਰ, ਜਾਨ ਪਿਲਗਰ, ਅਤੇ ਇਵੋਨ ਰਾਬਰਟਸ ਦੀ ਧੀ ਹੈ।[2] ਉਹ ਇਸ ਵੇਲੇ ਬਰਲਿਨ ਵਿੱਚ ਰਹਿ ਰਹੀ ਹੈ।
ਪਿਲਗਰ 2012 ਤੋਂ ਦ ਇੰਡੀਪੈਂਡਿਟ, ਇੱਕ ਬ੍ਰਿਟਿਸ਼ ਅਖ਼ਬਾਰ, ਲਈ ਇੱਕ ਕਲਾ ਆਲੋਚਕ ਰਹੀ ਹੈ। ਉਸ ਦਾ ਪਹਿਲਾ ਨਾਵਲ 'ਈਟ ਮਾਈ ਹਾਰਟ ਆਉਟ' ਸੀ ਜਿਸ ਨੂੰ ਸਰਪੇਂਟ ਟੇਲ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਨਾਵਲ ਨੂੰ ਆਧੁਨਿਕ ਰੁਮਾਂਸ ਬਾਰੇ ਉੱਤਰ-ਨਾਰੀਵਾਦੀ ਵਿਅੰਗ ਵਜੋਂ ਦਰਸਾਇਆ ਗਿਆ ਹੈ।[3]
ਉਹ ਮੌਜੂਦਾ ਸਮੇਂ ਲੰਡਨ ਯੂਨੀਵਰਸਿਟੀ ਦੇ ਗੋਲਡਸੱਮਥ, ਵਿੱਖੇ ਮਹਿਲਾ ਕਲਾਕਾਰਾਂ ਦੇ ਕੰਮ ਵਿੱਚ ਰੁਮਾਂਚਿਕ ਪਿਆਰ ਅਤੇ ਉਦਾਸਮਈ ਉੱਤੇ ਆਪਣੀ ਪੀਐਚਡੀ ਉੱਤੇ ਖੋਜ ਕਰ ਰਹੀ ਹੈ।[4]
{{cite web}}
: Unknown parameter |dead-url=
ignored (|url-status=
suggested) (help)