ਪੁਆਨ ਸ੍ਰੀ ਜਾਨਕੀ ਅਥੀ ਨਹਾਪੱਨ | |
---|---|
ਜਨਮ | 25 ਫ਼ਰਵਰੀ 1925 |
ਮੌਤ | 9 ਮਈ 2014 | (ਉਮਰ 89)
ਰਾਸ਼ਟਰੀਅਤਾ | ਤਾਮਿਲ ਮਲੇਸ਼ੀਅਨ |
ਲਈ ਪ੍ਰਸਿੱਧ | ਭਾਰਤੀ ਆਜ਼ਾਦੀ ਅੰਦੋਲਨ ਅਤੇ ਮਲੇਸ਼ੀਅਨ ਆਜ਼ਾਦੀ ਲਹਿਰ ਦਾ ਚਿੱਤਰ, ਮਲੇਸ਼ੀਅਨ ਭਾਰਤੀ ਕਾਂਗਰਸ ਦੀ ਸਹਿ-ਸੰਸਥਾਪਕ |
ਖਿਤਾਬ | ਰਾਣੀ ਆਫ਼ ਝਾਂਸੀ ਰੈਜਮੈਂਟ ਇੰਡੀਅਨ ਨੈਸ਼ਨਲ ਆਰਮੀ ਦੀ ਪ੍ਰਮੁੱਖ ਕਮਾਂਡਰ,, ਪੁਆਨ ਸ੍ਰੀ |
ਰਾਜਨੀਤਿਕ ਦਲ | ਮਲੇਸ਼ੀਅਨ ਭਾਰਤੀ ਕਾਂਗਰਸ |
ਜੀਵਨ ਸਾਥੀ | ਤਾਨ ਸ੍ਰੀ ਅਥੀ ਨਹਾਪੱਨ |
ਬੱਚੇ | ਦਾਤੋ ਇਸ਼ਵਰ ਨਹਾਪੱਨ |
ਪੁਆਨ ਸ੍ਰੀ ਦਾਤਿਨ ਜਾਨਕੀ ਅਥੀ ਨਹਾਪੱਨ, ਨੂੰ ਬਤੌਰ ਜਾਨਕੀ ਦੇਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, (25 ਫ਼ਰਵਰੀ 2014), ਮਲੇਸ਼ੀਅਨ ਭਾਰਤੀ ਕਾਂਗਰਸ ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ ਮਲੇਸ਼ੀਆ (ਫਿਰ ਮਲਾਇਆ) ਦੀ ਆਜ਼ਾਦੀ ਲਈ ਲੜਾਈ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਪਹਿਲੀ ਮਹਿਲਾ ਸੀ।
ਜਨਾਕੀ ਮਲਾਇਆ ਵਿੱਚ ਇੱਕ ਤਾਮਿਲ ਪਰਿਵਾਰ ਵਿੱਚ ਵੱਡੀ ਹੋਈ ਅਤੇ ਉਹ ਕੇਵਲ 16 ਸਾਲ ਦੀ ਸੀ ਜਦੋਂ ਸੁਭਾਸ਼ ਚੰਦਰ ਬੋਸ ਨੇ ਭਾਰਤੀਆਂ ਨੂੰ ਭਾਰਤੀ ਸੁਤੰਤਰਤਾ ਲਈ ਲੜਾਈ ਲਈ ਅਪੀਲ ਕੀਤੀ। ਤੁਰੰਤ ਉਸਨੇ ਆਪਣੇ ਕੰਨਾਂ ਵਿਚੋਂ ਸੋਨੇ ਦੀਆਂ ਬੁੰਦਾਂ ਕੱਢ ਦਿੱਤੀਆਂ ਅਤੇ ਉਹਨਾਂ ਨੂੰ ਦਾਨ ਕਰ ਦਿੱਤਾ।
2000 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ।[1] ਨਮੂਨੀਆ ਦੇ ਕਾਰਣ 9 ਮਈ, 2014 ਨੂੰ ਉਸਦੇ ਆਪਣੇ ਘਰ ਵਿੱਚ ਉਸਦੀ ਮੌਤ ਹੋ ਗਈ।[2]
{{cite web}}
: Unknown parameter |dead-url=
ignored (|url-status=
suggested) (help)