ਜੀ ਈ ਝੀਲ | |
---|---|
ਹੀ ਹੂ | |
![]() Ge Lake, taken from S38 Changhe Expressway | |
ਸਥਿਤੀ | ਯਿਕਸਿੰਗ ਅਤੇ ਵੁਜਿਨ ਜ਼ਿਲ੍ਹਾ ਜਿਆਂਗਸੂ |
ਗੁਣਕ | 31°35′20″N 119°47′48″E / 31.58889°N 119.79667°E |
Basin countries | China |
ਵੱਧ ਤੋਂ ਵੱਧ ਲੰਬਾਈ | 22.1 km (14 mi) |
ਵੱਧ ਤੋਂ ਵੱਧ ਚੌੜਾਈ | 9 km (6 mi) |
Surface area | 146.5 km2 (100 sq mi) |
ਔਸਤ ਡੂੰਘਾਈ | 1.19 m (4 ft) |
ਵੱਧ ਤੋਂ ਵੱਧ ਡੂੰਘਾਈ | 1.9 m (6 ft) |
Water volume | 174×10 6 m3 (6.1×10 9 cu ft) |
Surface elevation | 3.24 m (11 ft) |
ਜੀ ਈ ਝੀਲ ( Chinese: 滆湖; pinyin: Gé Hú ) ਚੀਨ ਦੇ ਜਿਆਂਗਸੂ ਸੂਬੇ ਦੇ ਦੱਖਣ ਦਿਸ਼ਾ ਵਿੱਚ, ਤਾਈ ਝੀਲ ਦੇ ਉੱਤਰ-ਪੱਛਮ ਦਿਸ਼ਾ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ। ਇਸ ਝੀਲ ਦਾ ਕੁੱਲ ਖੇਤਰਫਲ ਲਗਭਗ 146.5 ਵਰਗ ਕਿਲੋਮੀਟਰ ਹੈ। ਇਸ ਝੀਲ ਦੀ ਔਸਤ ਡੂੰਘਾਈ 1.19 ਮੀਟਰ ਹੈ ਅਤੇ ਪਾਣੀ ਦੀ ਸਟੋਰੇਜ ਸਮਰੱਥਾ ਲਗਭਗ 1.74×10 8 ਮੀਟਰ 3 ਦੀ ਹੈ। [1]