ਜੁਆਲ ਓਰਾਮ | |
---|---|
Minister of Tribal Affairs | |
ਦਫ਼ਤਰ ਵਿੱਚ 26 ਮਈ 2014 – 24 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਕਿਸ਼ੋਰ ਚੰਦਰ ਦੇਵ |
ਤੋਂ ਬਾਅਦ | ਅਰਜੁਨ ਮੁੰਡਾ |
ਦਫ਼ਤਰ ਵਿੱਚ 13 ਮਈ 1999 – 22 ਮਈ 2004 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਵਾਜਪਾਈ |
ਤੋਂ ਪਹਿਲਾਂ | Post created |
ਤੋਂ ਬਾਅਦ | ਪੈਟੀ ਰਿਪਲ ਕਿੰਡਿਆਹ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 26 ਮਈ 2014 | |
ਤੋਂ ਪਹਿਲਾਂ | ਹੇਮਾਨੰਦ ਬਿਸਵਾਲ |
ਹਲਕਾ | ਸੁੰਦਰਗੜ੍ਹ |
ਦਫ਼ਤਰ ਵਿੱਚ 10 ਮਾਰਚ1998 – 18 ਮਈ 2009 | |
ਤੋਂ ਪਹਿਲਾਂ | ਫ੍ਰੀਡਾ ਟੋਪਨੋ |
ਤੋਂ ਬਾਅਦ | ਹੇਮਾਨੰਦ ਬਿਸਵਾਲ |
ਹਲਕਾ | ਸੁੰਦਰਗੜ੍ਹ |
ਨਿੱਜੀ ਜਾਣਕਾਰੀ | |
ਜਨਮ | ਸੁੰਦਰਗੜ੍ਹ, ਓਡੀਸ਼ਾ, ਭਾਰਤ | 22 ਮਾਰਚ 1961
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਝਿੰਗੀਆ ਓਰਮ |
ਬੱਚੇ | 2 |
ਜੁਆਲ ਓਰਾਮ ਭਾਰਤ ਦੇ ਕਬੀਲਿਆਂ ਦੇ ਮਾਮਲਿਆਂ ਬਾਰੇ ਮੰਤਰੀ ਹਨ। 22 ਮਾਰਚ 1961 ਨੂੰ ਜਨਮੇ 53 ਸਾਲਾਂ ਸ੍ਰੀ ਓਰਾਮ ਇਸ ਵੇਲੇ ਨਰਿੰਦਰ ਮੋਦੀ ਦੀ ਵਜ਼ਾਰਤ ਵਿੱਚ ਇੱਕੋ-ਇੱਕ ਈਸਾਈ ਮੰਤਰੀ ਹਨ।
ਅਟਲ ਬਿਹਾਰੀ ਬਾਜਪਾਈ ਸਰਕਾਰ ਵੇਲੇ ਵੀ ਉਹ ਮੰਤਰੀ ਰਹਿ ਚੁੱਕੇ ਹਨ। ਉਹ ਉੜੀਸਾ ਦੇ ਸੁੰਦਰਗੜ੍ਹ ਤੋਂ ਪਹਿਲਾਂ ਉਹ 12ਵੀਂ, 13ਵੀਂ ਤੇ 14ਵੀਂ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਵੇਲੇ ਉਹ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਵੀ ਹਨ ਤੇ ਉੜੀਸਾ ਦੇ ਸਤਿਕਾਰਤ ਆਗੂਆਂ ਵਿੱਚੋਂ ਇੱਕ ਹਨ। ਉਹ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਵੀ ਰਹੇ ਹਨ।[1][2]