ਜੂਨਾਗੜ੍ਹ ਬੁੱਧ ਗੁਫ਼ਾਵਾਂ ਭਾਰਤਦੇ ਗੁਜਰਾਤ ਰਾਜ ਵਿੱਚ ਜੂਨਾਗੜ੍ਹ ਜ਼ਿਲ੍ਹੇ ਵਿੱਚ ਸਥਿਤ ਇੱਕ ਪੁਰਾਣੀ ਥਾਂ ਹੈ। ਅਸਲ ਵਿੱਚ ਇਹ ਕੁਦਰਤੀ ਗੁਫ਼ਾ ਨਾ ਹੋ ਕੇ ਸ਼ਿਲਾਵਾਂ ਨੂੰ ਕੱਟ ਕੇ ਬਣਾਏ ਇਮਾਰਤ ਸਮੂਹਾਂ ਦਾ ਗੁਟ ਹੈ। ਇਨ੍ਹਾਂ ਦਾ ਨਿਰਮਾਣ ਮੌਰੀਆ ਰਾਜਵੰਸ਼ ਦੇ ਅਸ਼ੋਕ ਦੇ ਕਾਲ ਤੋਂ ਲੈ ਕੇ ਪਹਿਲੀ ਤੋਂ ਚੌਥੀ ਸ਼ਦੀ ਈ. ਤੱਕ ਜ਼ਾਰੀ ਰਿਹਾ ਹੈ ਅਤੇ ਇਸ ਵਿੱਚ ਬੁੱਧ ਭਿਕਸ਼ੁ ਰਹਿੰਦੇ ਸਨ।[1]