ਜੂਹੀ ਬੱਬਰ | |
---|---|
ਜਨਮ | 20 ਜੁਲਾਈ[1] ਲਖਨਊ, ਉੱਤਰ ਪ੍ਰਦੇਸ਼, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਟੈਲੀਵਿਜ਼ਨ ਅਦਾਕਾਰਾ, ਥਿਏਟਰ ਨਿਰਦੇਸ਼ਕ |
ਜੀਵਨ ਸਾਥੀ | ਬੀਜੋਏ ਨਾਮਬਿਆਡ਼ (2007–2009) ਅਨੂਪ ਸੋਨੀ (2011–ਵਰਤਮਾਨ) |
ਬੱਚੇ | ਇਮਾਨ (ਬੇਟਾ) |
Parent(s) | ਰਾਜ ਬੱਬਰ ਨਾਦਿਰਾ ਬੱਬਰ |
ਰਿਸ਼ਤੇਦਾਰ | ਆਰੀਆ ਬੱਬਰ (ਭਰਾ) ਪ੍ਰਤੀਕ ਬੱਬਰ (ਭਰਾ (ਸਕਾ ਨਹੀਂ)) |
ਜੂਹੀ ਬੱਬਰ (ਜਨਮ 20 ਜੁਲਾਈ) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਹ ਥਿਏਟਰ ਵਿੱਚ ਬਤੌਰ ਅਦਾਕਾਰਾ ਅਤੇ ਨਿਰਦੇਸ਼ਕ ਕੰਮ ਕਰਦੀ ਹੈ।
ਜੂਹੀ ਨੇ "ਕਾਸ਼ ਆਪ ਹਮਾਰੇ ਹੋਤੇ" ਫ਼ਿਲਮ ਦੁਆਰਾ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਸੀ।[2] ਫਿਰ 2005 ਵਿੱਚ ਉਸਨੇ ਜਿੰਮੀ ਸ਼ੇਰਗਿੱਲ ਨਾਲ "ਯਾਰਾਂ ਨਾਲ ਬਹਾਰਾਂ" ਇੱਕ ਪੰਜਾਬੀ ਫ਼ਿਲਮ ਕੀਤੀ, ਜੋ ਕਾਫ਼ੀ ਸਫ਼ਲ ਰਹੀ। ਫਿਰ ਜੂਹੀ ਨੇ ਮਲਿਆਲਮ ਦੇ ਇੱਕ ਅਦਾਕਾਰ 'ਮੋਹਨਲਾਲ' ਨਾਲ ਫ਼ਿਲਮ ਕੀਤੀ ਅਤੇ ਫਿਰ ਉਹ 2006 ਵਿੱਚ ਸੰਜੇ ਕਪੂਰ ਅਤੇ ਰਿਤੂਪਾਰਨਾ ਸੇਨਗੁਪਤਾ ਨਾਲ "ਅਨਸ" ਫ਼ਿਲਮ ਵਿੱਚ ਨਜ਼ਰ ਆਈ।[3][4] ਇਸ ਤੋਂ ਬਾਅਦ ਜੂਹੀ ਬੱਬਰ 2009 ਵਿੱਚ ਸ਼ਾਹਰੁਖ ਖ਼ਾਨ ਦੁਆਰਾ ਨਿਰਮਾਣ ਕੀਤੇ ਟੀ.ਵੀ. ਹਾਸਰਸ ਨਾਟਕ "ਘਰ ਕੀ ਬਾਤ ਹੈ" ਵਿੱਚ ਨਜ਼ਰ ਆਈ।
ਸਾਲ | ਸਿਰਲੇਖ | ਭਾਸ਼ਾ | ਭੂਮਿਕਾ | ਸਹਾਇਕ-ਕਲਾਕਾਰ | ਨੋਟਸ |
---|---|---|---|---|---|
2003 | ਕਾਸ਼ ਆਪ ਹਮਾਰੇ ਹੋਤੇ | ਹਿੰਦੀ | ਅੰਮ੍ਰਿਤਾ | ਸੋਨੂੰ ਨਿਗਮ | |
2005 | ਯਾਰਾਂ ਨਾਲ ਬਹਾਰਾਂ | ਪੰਜਾਬੀ | ਹਰਮਨ ਕੌਰ | ਜਿੰਮੀ ਸ਼ੇਰਗਿੱਲ, ਰਾਜ ਬੱਬਰ | |
2005 | ਰਿਫ਼ਲੈਕਸ਼ਨਜ | ਮੋਹਨਲਾਲ | ਬਿਨਾਂ ਅਵਾਜ਼ ਦੀ ਫ਼ਿਲਮ, ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਬੀਜੋਏ ਨਾਮਬਿਆਡ਼ | ||
2006 | ਅਨਸ: ਪਿਆਰ... ਹਮੇਸ਼ਾ | ਹਿੰਦੀ | ਵਕੀਲ ਨਤਾਸ਼ਾ ਪਟੇਲ | ਸੰਜੇ ਕਪੂਰ | |
2013 | ਇਟ ਇਜ ਮਾਈ ਲਾਈਫ਼ | ਹਿੰਦੀ | ਸੋਨੀਆ ਜੈਸਿੰਘ | ਹਰਮਨ ਬਵੇਜਾ, ਜੇਨੇਲੀਆ ਡਿਸੂਜਾ |
ਸਾਲ | ਸਿਰਲੇਖ | ਭਾਸ਼ਾ | ਭੂਮਿਕਾ | ਸਹਾਇਕ-ਕਲਾਕਾਰ | ਚੈਨਲ | ਨੋਟਸ |
---|---|---|---|---|---|---|
2009 | ਘਰ ਕੀ ਬਾਤ ਹੈ | ਐੱਨਡੀਟੀਵੀ |
{{cite web}}
: Unknown parameter |deadurl=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)