ਜੈ ਵਿਲਾਸ ਮਹਲ | |
---|---|
ਤਸਵੀਰ:Jai Vilas Palace (Scindia Palace).jpg | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Italian, Corinthian and Tuscan architecture |
ਕਸਬਾ ਜਾਂ ਸ਼ਹਿਰ | ਗਵਾਲੀਅਰ |
ਦੇਸ਼ | ਭਾਰਤ |
ਮੁਕੰਮਲ | 1874 |
ਲਾਗਤ | ₹1 crore in 1874 Now about ₹1200 Crore ($200 Million) |
ਗਾਹਕ | H. H. Maharaja Jayaji Rao Scindia (Shinde) |
ਤਕਨੀਕੀ ਜਾਣਕਾਰੀ | |
ਅਕਾਰ | 12,40,771 square feet |
ਵੈੱਬਸਾਈਟ | |
Jai Vilas Palace |
ਜੈ ਵਿਲਾਸ ਮਹਲ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ 19ਵੀਂ ਸਦੀ ਦੌਰਾਨ ਬਣਿਆ ਇੱਕ ਪੈਲਸ ਹੈ। ਇਹ 1874ਈ.ਵਿੱਚ ਗਵਾਲੀਅਰ ਦੇ ਮਹਾਰਾਜਾ ਜਯਾਜੀਰਾਓ ਸਿੰਧੀਆ ਦੁਆਰਾ ਬਣਾਇਆ ਗਿਆ। ਇੱਥੇ ਹੁਣ ਵੀ ਮਰਾਠਾ ਸਿੰਧੀਆ ਵੰਸ਼ ਦੇ ਵਾਰਿਸ ਰਹਿੰਦੇ ਹਨ[1]। ਇਹ ਪੈਲਸ ਯੂਰਪ ਦੇ ਆਰਕੀਟੈਕਟ ਮਾਇਕਲ ਫਿਲੋਸ (ਇਹ ਮੁਖੇਲ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦੁਆਰਾ ਡਿਜ਼ਾਇਨ ਕੀਤਾ ਗਿਆ ਅਤੇ ਬਣਾਇਆ ਗਿਆ।[2]
ਇਸ ਪੈਲਸ ਵਿੱਚ ਲਗਭਗ 400 ਕਮਰੇ ਹਨ, ਜਿਹਨਾਂ ਵਿੱਚੋਂ 40 ਕਮਰਿਆਂ ਨੂੰ ਜੀਵਾਜੀ ਰਾਓ ਸਿੰਧੀਆ ਮਿਊਜ਼ੀਅਮ ਵਿੱਚ ਬਦਲਿਆ ਜਾ ਸਕਦਾ ਹੈ। ਇਸ ਵਿੱਚ ਦੋ ਬੇਲਜੀਅਨ ਝਾੜ ਫਾਨੂਸ (ਚੈਨਡਲੀਅਰ) ਹਨ, ਇਹ ਸੱਤ ਸੱਤ ਟਨ ਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕੀ ਇਹ ਵਿਸ਼ਵ ਦੇ ਸਬ ਤੋਂ ਵੱਡੇ ਚੈਨਡਲੀਅਰ ਹਨ।[3]
{{cite web}}
: Unknown parameter |dead-url=
ignored (|url-status=
suggested) (help)