ਜੋਜ਼ਫ ਬਨਾਸ਼

ਜੋਜ਼ਫ ਬਨਾਸ਼

ਜੋਜ਼ਫ ਬਨਾਸ਼ (ਸਲੋਵਾਕ: Jozef Banáš; ਜਨਮ 27 ਸਤੰਬਰ 1948) ਸਲੋਵਾਕੀਆ ਦਾ ਇੱਕ ਲੇਖਕ, ਪੱਤਰਕਾਰ, ਰਾਜਦੂਤ ਅਤੇ ਸਿਆਸਤਦਾਨ ਹੈ।

ਜੀਵਨ

[ਸੋਧੋ]

ਜਨਮ

[ਸੋਧੋ]

ਜੋਜ਼ਫ ਬਨਾਸ਼ ਦਾ ਜਨਮ 27 ਸਤੰਬਰ 1948 ਨੂੰ ਬਰਾਤੀਸਲਾਵਾ, ਸਲੋਵਾਕੀਆ ਵਿੱਚ ਹੋਇਆ।

ਰਚਨਾਵਾਂ

[ਸੋਧੋ]
  • ਇਡੀਅਟਸ ਇਨ ਪਾਲਿਟਿਕਸ (2007)
  • ਉਬਲਜ਼ੋਨ (2008)
  • ਕੋਡ 9 (2010)