ਜੋਰੇਲਸ ਬ੍ਰਦਰ |
---|
ਤਸਵੀਰ:Jorel's Brother Poster.jpg |
ਸ਼ੈਲੀ | ਕਾਮੇਡੀ |
---|
ਦੁਆਰਾ ਬਣਾਇਆ | ਜੂਲੀਆਨੋ ਏਨਰੀਕੋ |
---|
ਨਿਰਦੇਸ਼ਕ |
- ਜੂਲੀਆਨੋ ਏਨਰੀਕੋ
- ਰੋਡਰਿਗੋ ਸੋਲਡਾਡੋ
|
---|
Voices of |
- ਆਂਦਰੇਈ ਦੁਆਰਤੇ
- ਜੂਲੀਆਨੋ ਏਨਰੀਕੋ
- ਸੇਜ਼ਰ ਮਾਰਚੇਟੀ
- ਤਾਨੀਆ ਗੈਦਰਜੀ
- ਸੇਸੀਲੀਆ ਲੇਮੇਸ
- ਮੇਲਿਸਾ ਗਾਰਸੀਆ
- ਹੂਗੋ ਪਿਚੀ ਨੇਟੋ
|
---|
ਥੀਮ ਸੰਗੀਤ ਸੰਗੀਤਕਾਰ |
- ਚਿਕੋ ਕੁਈਕਾ
- ਡਾਨੀਅੇਲ ਫੁਰਲਾਨ
- ਫਾਬੀਓ ਮੋਜ਼ਿਨੇ
- ਜੂਲੀਆਨੋ ਏਨਰੀਕੋ
|
---|
ਓਪਨਿੰਗ ਥੀਮ | "Irmão do Jorel" |
---|
ਕੰਪੋਜ਼ਰ |
- ਰੂਬੇਨ ਫੇਫੇਰ
- ਵਿਸੇਂਟੇ ਫਾਲੇਕ
|
---|
ਮੂਲ ਦੇਸ਼ | ਬ੍ਰਾਜ਼ੀਲ |
---|
ਮੂਲ ਭਾਸ਼ਾ | ਪੁਰਤਗਾਲੀ |
---|
ਸੀਜ਼ਨ ਸੰਖਿਆ | 4 |
---|
No. of episodes | 104 |
---|
|
ਕਾਰਜਕਾਰੀ ਨਿਰਮਾਤਾ |
- ਵਿਵੀਅਨ ਅਮਾਡੀਓ
- ਹਲੀਨਾ ਅਗਾਪੇਜੇਵ
|
---|
ਨਿਰਮਾਤਾ |
- ਜ਼ੇ ਬ੍ਰਾਂਡਾਓ
- ਫੇਲਿਪੇ ਟਾਵਰੇਸ
|
---|
ਲੰਬਾਈ (ਸਮਾਂ) | 11 ਮਿੰਟ |
---|
Production companies | |
---|
|
Original network | ਕਾਰਟੂਨ ਨੈੱਟਵਰਕ |
---|
Original release | ਸਤੰਬਰ 22, 2014 (2014-09-22) – ਮੌਜੂਦ |
---|
ਜੋਰੇਲਸ ਬ੍ਰਦਰ (ਪੁਰਤਗਾਲੀ: Irmão do Jorel) ਬ੍ਰਾਜ਼ੀਲੀ ਕਾਰਟੂਨ ਲੜੀ ਹੈ ਜੋ ਕਿ ਜੂਲੀਆਨੋ ਏਨਰੀਕੋ ਦੁਆਰਾ ਬਣਾਈ ਗਈ ਹੈ ਅਤੇ ਕਾਰਟੂਨ ਨੈੱਟਵਰਕ ਬ੍ਰਾਜ਼ੀਲ ਚੈਨਲ ਉੱਤੇ ਦਿਖਾਈ ਗਈ ਹੈ।[1]
- ਜੋਰੇਲਸ ਬ੍ਰਦਰ (ਆਵਾਜ਼: ਆਂਦਰੇਈ ਦੁਆਰਤੇ) ਇੱਕ 6 ਸਾਲ ਦਾ ਮੁੰਡਾ।
- ਜੋਰੇਲ (ਆਵਾਜ਼: ਜੂਲੀਆਨੋ ਏਨਰੀਕੋ) ਜੋਰੇਲਸ ਬ੍ਰਦਰ ਦਾ ਵੱਡਾ ਭਰਾ।
- ਮਿਸਟਰ ਐਡਸਨ (ਆਵਾਜ਼: ਸੇਜ਼ਰ ਮਾਰਚੇਟੀ) ਜੋਰੇਲਸ ਬ੍ਰਦਰ ਦਾ ਪਿਤਾ।
- ਮਿਸੇਜ਼ ਦਾਨੁਜ਼ਾ (ਆਵਾਜ਼: ਤਾਨੀਆ ਗੈਦਰਜੀ) ਜੋਰੇਲਸ ਬ੍ਰਦਰ ਦੀ ਮਾਂ।
- ਗ੍ਰੈਨੀ ਗੀਗੀ (ਆਵਾਜ਼: ਸੇਸੀਲੀਆ ਲੇਮੇਸ) ਜੋਰੇਲਸ ਬ੍ਰਦਰ ਦੀ ਦਾਦੀ।
- ਗ੍ਰੈਨੀ ਜੂਜੂ (ਆਵਾਜ਼: ਮੇਲਿਸਾ ਗਾਰਸੀਆ) ਜੋਰੇਲਸ ਬ੍ਰਦਰ ਦੀ ਮਾਸੂਮ ਦਾਦੀ।
- ਨਿਕੋ (ਆਵਾਜ਼: ਹੂਗੋ ਪਿਚੀ ਨੇਟੋ) ਜੋਰੇਲਸ ਬ੍ਰਦਰ ਅਤੇ ਜੋਰੇਲ ਦਾ ਵੱਡਾ ਭਰਾ।
- ਲਾਰਾ (ਆਵਾਜ਼: ਮੇਲਿਸਾ ਗਾਰਸੀਆ) ਇੱਕ 8 ਸਾਲ ਦੀ ਕੁੜੀ।