ਜੋਸ਼ੂਆ ਲੀਬਮਾਨ (1907-1948)[1] ਇੱਕ ਅਮਰੀਕੀ ਰਬਾਈ ਅਤੇ ਲੇਖਕ ਸੀ ਜੋ ਆਪਣੀ ਪੁਸਤਕ ਮਨ ਦੀ ਸ਼ਾਂਤੀ(ਪੀਸ ਆਫ਼ ਮਾਈਂਡ) ਲਈ ਮਸ਼ਹੂਰ ਹੈ। ਇਸ ਦੀ ਪੁਸਤਕ ਇੱਕ ਸਾਲ ਤੋਂ ਵੱਧ ਲਈ ਨਿਊ ਯਾਰਕ ਬੈਸਟ ਸੈਲਰ ਲਿਸਟ ਉੱਤੇ ਪਹਿਲੇ ਨੰਬਰ ਉੱਤੇ ਰਹੀ।[2]