ਜੱਸੀ ਗਿੱਲ | |
---|---|
![]() 2019 ਵਿੱਚ ਜੱਸੀ ਗਿੱਲ | |
ਜਾਣਕਾਰੀ | |
ਜਨਮ ਦਾ ਨਾਮ | ਜਸਦੀਪ ਸਿੰਘ ਗਿੱਲ |
ਜਨਮ | ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ | 26 ਨਵੰਬਰ 1988
ਕਿੱਤਾ | ਗਾਇਕ, ਅਦਾਕਾਰ, |
ਸਾਲ ਸਰਗਰਮ | 2011 - ਹਾਲ |
ਵੈਂਬਸਾਈਟ | Jassi Gill Official Facebook |
ਜੱਸੀ ਗਿੱਲ, ਜਨਮ ਜਸਦੀਪ ਸਿੰਘ ਗਿੱਲ (26 ਨਵੰਬਰ 1988), ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ।
ਜਸਦੀਪ ਸਿੰਘ ਗਿੱਲ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਕਿਸਾਨ ਪਰਿਵਾਰ ਵਿੱਚ ਹੋਇਆ।
ਗਿੱਲ ਨੇ ਮਿਸਟਰ ਐਂਡ ਮਿਸਜ਼ 420 ਵਿੱਚ ਵੱਡੇ ਸਕ੍ਰੀਨ 'ਤੇ ਆਪਣਾ ਅਦਾਕਾਰੀ ਸ਼ੁਰੂਆਤ ਕੀਤੀ।[1] ਇਸ ਦੇ ਬਾਅਦ ਉਹ 'ਦਿਲ ਵਿਲ ਪਿਆਰ ਵਿਆਰ' ਲੈਕੇ ਆਇਆ। ਉਹ ਰੋਮਾਂਟਿਕ ਕਾਮੇਡੀ ਮੁੰਡਿਆਂ ਤੋਂ ਬਚਕੇ ਰਹੀਂ ਵਿੱਚ ਰੋਸ਼ਨ ਪ੍ਰਿੰਸ ਅਤੇ ਸਿਮਰਨ ਕੌਰ ਮੁੰਡੀ ਨਾਲ ਆਇਆ।[2]
ਫਰਵਰੀ 2018 ਵਿੱਚ ਗਿੱਲ ਨੇ ਗੌਹਰ ਖਾਨ ਨਾਲ ਇੱਕ ਫਿਲਮ ਬਣਾਉਣ ਲਈ ਹਸਤਾਖਰ ਕੀਤੇ,[3] ਜਿਸ ਦਾ ਟਾਈਟਲ ਓਹ ਯਾਰਾ ਐਵੇਂ ਐਵੇਂ ਲੁੱਟ ਗਿਆ ਸੀ। ਇਸ ਨਾਲ ਪੰਜਾਬੀ ਫਿਲਮਾਂ ਵਿੱਚ ਉਸਨੇ ਆਪਣੀ ਸ਼ੁਰੂਆਤ ਕੀਤੀ। ਉਸਨੇ ਸੋਨਾਕਸ਼ੀ ਸਿਨਹਾ, ਡਾਇਨਾ ਪੇਂਟੀ ਅਤੇ ਜਿਮੀ ਸ਼ੇਰਗਿਲ ਦੇ ਨਾਲ ਹੈਪੀ ਫਿਰ ਭਾਗ ਜਾਏਗੀ ਤੇ ਹਸਤਾਖਰ ਕੀਤੇ। ਇਹ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ। ਇਹ 24 ਅਗਸਤ 2018 ਨੂੰ ਰਿਲੀਜ ਕੀਤੀ ਜਾਣੀ ਹੈ।[4][5]
ਸਾਲ | ਐਲਬਮ | ਸੰਗੀਤ ਨਿਰਦੇਸ਼ਕ | ਰਿਕਾਰਡ ਲੇਬਲ |
---|---|---|---|
2011 | ਬੈਚਮੇਟ | ਜੀ ਗੁਰੀ | ਟੀ-ਸੀਰੀਜ਼ |
2013 | ਬੈਚਮੇਟ 2 | ਜੀ ਗੁਰੀ | ਟੀ-ਸੀਰੀਜ਼ |
2014 | ਰੀਪਲੇ – ਦ ਰਿਟਰਨ ਆਫ਼ ਮੈਲੇਡੀ | ਦੇਸੀ ਰੂਟਜ਼ ਜਤਿੰਦਰ ਸ਼ਾਹ ਜੀ ਗੁਰੀ ਪ੍ਰੀਤ ਹੁੰਦਲ ਗੁਪਜ਼ ਸਹਿਰਾ ਮਿਉਜ਼ੀਕਲ ਡਾਕਟਰਜ਼ | ਸਪੀਡ ਰਿਕਾਰਡਜ਼ |
ਸਾਲ | ਐਲਬਮ | ਸੰਗੀਤ ਨਿਰਦੇਸ਼ਕ | ਰਿਕਾਰਡ ਲੇਬਲ | ਨੋਟ |
---|---|---|---|---|
2012 | "ਵਿਗੜੇ ਸ਼ਰਾਬੀ" | ਜੀ ਗੁਰੀ | ਟੀ-ਸੀਰੀਜ਼ | |
2013 | "ਕਲਾਸਮੇਟ" | ਦੇਸੀ ਕਰੂ | ਸਪੀਡ ਰਿਕਾਰਡਜ਼ | ਡੈਡੀ ਕੂਲ ਮੁੰਡੇ ਫੂਲ ਦੇ ਲਈ |
2013 | "ਪਿਆਰ ਮੇਰਾ" | ਪਵ ਧਾਰੀਆ | ਸਪੀਡ ਰਿਕਾਰਡਜ਼ | |
2014 | "ਦਿਲ" | ਦੇਸੀ ਕਰੂ | ਡੈਡੀ ਮੋਹਨ ਰਿਕਾਰਡਜ਼ | ਰਿਲੀਜ਼: 13 ਜੂਨ 2014 |
2014 | "ਸੂਟ" | ਹਰਜ ਨਾਗਰਾ | ਈ3ਯੂ.ਕੇ. ਰਿਕਾਰਡਜ਼ | ਗੀਤ: ਰਾਜ ਕਾਕੜਾ |
ਸਾਲ | ਫ਼ਿਲਮ | ਪਾਤਰ | ਬਾਕੀ ਅਦਾਕਾਰ | ਨੋਟ | |
---|---|---|---|---|---|
2014 | ਮਿਸਟਰ & ਮਿਸ 420 | ਜਸ | ਯੁਵਰਾਜ ਹੰਸ, ਬੀਨੂ ਢਿੱਲੋਂ, ਬੱਬਲ ਰਾਏ, ਜਸਵਿੰਦਰ ਭੱਲਾ | ਪਹਿਲੀ ਪੰਜਾਬੀ ਫ਼ਿਲਮ | |
2014 | ਦਿਲ ਵਿਲ ਪਿਆਰ ਵਿਆਰ | - | ਗੁਰਦਾਸ ਮਾਨ, ਨੀਰੂ ਬਾਜਵਾ | ||
2014 | ਮੁੰਡਿਆਂ ਤੋਂ ਬੱਚਕੇ ਰਹੀਂ | ਜੱਸੀ | ਰੌਸ਼ਨ ਪ੍ਰਿੰਸ, ਸਿਮਰਨ ਕੌਰ ਮੁੰਡੀ | ||
2015 | ਓ ਯਾਰਾ ਐਵੀਂ ਐਵੀਂ ਲੁੱਟ ਗਿਆ | ਰਣਬੀਰ | ਗੌਹਰ ਖ਼ਾਨ | ||
2015 | ਦਿਲਦਾਰੀਆਂ | ਪਰਵਾਣ | ਸਾਗਰਿਕਾ ਘਟਗੇ, ਬੱਬਲ ਰਾਏ, ਬੀਨੂ ਢਿੱਲੋਂ | [6] | |
2016 | ′′ ਚੰਨੋ ਕਮਲੀ ਯਾਰ ਦੀ | ਜੀਤ | ਨੀਰੂ ਬਾਜਵਾ, ਬੀਨੂ ਢਿੱਲੋਂ | ਵਿਸ਼ੇਸ਼ ਇੰਦਰਾਜ | |
2016 | ਪੁੱਤ ਸਰਦਾਰਾਂ ਦੇ | ਦੀਪਾ | ਸੋਨਮ ਬਾਜਵਾ, ਸੁਰਿੰਦਰ ਸ਼ਿੰਦਾ | ||
2017 | ′′ ਮਣਕਾ ਮਣਕਾ | ਗਗਨ | ਹਿਮਾਂਸ਼ੀ ਖੁਰਾਣਾ, ਅਮਨਤੇਜ ਹੁੰਦਲ, ਯੋ ਯੋ ਹਨੀ ਸਿੰਘ, ਧਰਮਿੰਦਰ | ਮੁੱਖ ਭੂਮਿਕਾ |
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)