ਨਿੱਜੀ ਜਾਣਕਾਰੀ | |
---|---|
ਜਨਮ | 24 ਅਕਤੂਬਰ 1975 |
ਖੇਡ | |
ਦੇਸ਼ | ਭਾਰਤ |
ਖੇਡ | ਤੀਰਅੰਦਾਜ਼ੀ |
ਇਵੈਂਟ | ਮਿਸ਼ਰਿਤ |
1 ਅਗਸਤ 2015 ਤੱਕ ਅੱਪਡੇਟ |
ਝਾਨੋ ਹੰਸਦਾਹ (ਜਨਮ (1975-10-24 ) ) ਇੱਕ ਭਾਰਤੀ ਮਹਿਲਾ ਮਿਸ਼ਰਿਤ ਤੀਰਅੰਦਾਜ਼ ਹੈ ਅਤੇ ਰਾਸ਼ਟਰੀ ਟੀਮ ਦਾ ਹਿੱਸਾ ਹੈ| ਉਸਨੇ 2013 ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ| [1]