ਟੀਹਰੀ ਡੈਮ | |
---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਉੱਤਰਾਖੰਡ" does not exist. | |
ਦੇਸ਼ | ਭਾਰਤ |
ਟਿਕਾਣਾ | ਉੱਤਰਾਖੰਡ |
ਸਥਿਤੀ | Operational |
ਉਸਾਰੀ ਸ਼ੁਰੂ ਹੋਈ | 1978 |
ਉਦਘਾਟਨ ਮਿਤੀ | 2006 |
ਉਸਾਰੀ ਲਾਗਤ | ਅਮਰੀਕੀ ਡਾਲਰ 1 ਬਿਲੀਅਨ |
ਮਾਲਕ | ਟੀਹਰੀ ਵਿਕਾਸ ਕਾਰਪੋਰੇਸ਼ਨ ਲਿ: ਭਾਰਤ |
Dam and spillways | |
ਡੈਮ ਦੀ ਕਿਸਮ | ਬੰਨ ਡੈਮ |
ਰੋਕਾਂ | ਭਾਗੀਰੱਥੀ ਦਰਿਆ |
ਉਚਾਈ | 260.5 m (855 ft) |
ਲੰਬਾਈ | 575 m (1,886 ft) |
ਚੌੜਾਈ (ਸਿਖਰ) | 20 m (66 ft) |
ਚੌੜਾਈ (ਬੁਨਿਆਦ) | 1,128 m (3,701 ft) |
ਸਪਿੱਲਵੇ ਕਿਸਮ | ਦਰਵਾਰੇ ਨਾਲ ਕੰਟਰੋਲ |
ਸਪਿੱਲਵੇ ਸਮਰੱਥਾ | 15,540 m3/s (549,000 cu ft/s) |
Reservoir | |
ਕੁੱਲ ਸਮਰੱਥਾ | 4.0 km3 (3,200,000 acre⋅ft) |
ਤਲ ਖੇਤਰਫਲ | 52 km2 (20 sq mi) |
Power Station | |
Commission date | 2006 |
Type | Pumped-storage |
Turbines | ਖੜਵੀਆਂ ਟਰਬਾਈਨਾਂ |
Installed capacity | 1,000 MW (1,300,000 hp) ਵੱਧ ਤੋਂ ਵੱਧ: 2,400 MW |
ਗ਼ਲਤੀ: ਅਕਲਪਿਤ < ਚਾਲਕ।
ਟੀਹਰੀ ਬੰਨ੍ਹ ਟੀਹਰੀ ਵਿਕਾਸ ਪਰਯੋਜਨਾ ਦਾ ਇੱਕ ਮੁੱਢਲਾ ਬੰਨ੍ਹ ਹੈ ਜੋ ਭਾਰਤ ਦੇ ਉੱਤਰਾਖੰਡ ਰਾਜ ਦੇ ਟੀਹਰੀ ਵਿੱਚ ਸਥਿਤ ਹੈ। ਇਹ ਬੰਨ੍ਹ ਗੰਗਾ ਦਰਿਆ ਦੀ ਪ੍ਰਮੁੱਖ ਸਾਥੀ ਨਦੀ ਗੰਗਾ ਉੱਤੇ ਬਣਾਇਆ ਗਿਆ ਹੈ। ਟੀਹਰੀ ਬੰਨ੍ਹ ਦੀ ਉੱਚਾਈ 261 ਮੀਟਰ ਹੈ ਜੋ ਇਸਨੂੰ ਸੰਸਾਰ ਦਾ ਪੰਜਵਾਂ ਸਭ ਤੋਂ ਉੱਚਾ ਬੰਨ੍ਹ ਬਣਾਉਂਦੀ ਹੈ। ਇਸ ਬੰਨ੍ਹ ਤੋਂ 2400 ਮੈਗਾ ਵਾਟ ਬਿਜਲਈ ਉਤਪਾਦਨ, 270,000 ਹੈਕਟਰ ਖੇਤਰ ਦੀ ਸਿੰਚਾਈ ਅਤੇ ਨਿੱਤ 102.20 ਕਰੋੜ ਲਿਟਰ ਪੀਣ ਵਾਲਾ ਪਾਣੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਉਪਲੱਬਧ ਕਰਾਉਣਾ ਪ੍ਰਸਤਾਵਿਤ ਹੈ।[1]
{{cite web}}
: Unknown parameter |dead-url=
ignored (|url-status=
suggested) (help)