ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ | |
---|---|
Toronto District School Board Logo.svg | |
ਕਿਸਮ ਅਤੇ ਸਥਿਤੀ | |
ਸਥਾਪਤ | 1 ਜਨਵਰੀ, 1998 (7 ਬੋਰਡਾਂ ਦੇ ਰਲਾਅ ਰਾਹੀਂ) |
ਦੇਸ਼ | ਕੈਨੇਡਾ |
ਸਥਿਤੀ | 5050 ਯੌਙ ਸਟ੍ਰੀਟ, ਟੋਰਾਂਟੋ, ਉਂਟਾਰੀਓ, M2N 5N8 |
ਜ਼ਿਲ੍ਹੇ ਦੀ ਜਾਣਕਾਰੀ | |
ਸੁਪਰਡੈਂਟ | 20 (ਖੇਤਰ) 2 (Alternative and Adult programs) |
ਸਕੂਲ | 451 ਮੁਢਲੇ ਸਕੂਲ 105 ਹਾਈ ਸਕੂਲ 5 ਬਾਲਗ ਸਿੱਖਿਆ ਸਕੂਲ[1] |
ਬਜਟ | ~CA$3 ਬਿਲੀਅਨ (2016-2017)[2] |
ਵਿਦਿਆਰਥੀ ਅਤੇ ਅਮਲਾ | |
ਵਿਦਿਆਰਥੀ | 188,304 ਮੁਢਲੇ ਵਿਦਿਆਰਥੀ 87,273 ਹਾਈ ਸਕੂਲ ਵਿਦਿਆਰਥੀ 14,000 ਬਾਲਗ ਵਿਦਿਆਰਥੀ[3] |
ਹੋਰ ਜਾਣਕਾਰੀ | |
ਬੋਰਡ ਮੁਖੀ | ਰੌਬਿਨ ਪਿਲਕੀ |
ਸਿੱਖਿਆ ਹਦਾਇਤਕਾਰ | ਜੂਨ ਮੈਲੌਇ |
ਚੁਣੇ ਹੋਏ ਟਰੱਸਟੀ | 22 |
ਵਿਦਿਆਰਥੀ ਟਰੱਸਟੀ | 2 |
ਵੈੱਬਸਾਈਟ | www |
ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (English: Toronto District School Board}; TDSB/ਟੀਡੀਐੱਸਬੀ; 1999 ਤੋਂ ਪਹਿਲਾਂ ਇੰਗਲਿਸ਼-ਲੈਂਗਵਿਜ ਪਬਲਿਕ ਡਿਸਟ੍ਰਿਕਟ ਸਕੂਲ ਬੋਰਡ ਨੰ. 12 ਆਖਿਆ ਜਾਂਦਾ ਸੀ[4]) ਟੋਰਾਂਟੋ, ਉਂਟਾਰੀਓ, ਕੈਨੇਡਾ ਦਾ ਅੰਗਰੇਜ਼ੀ-ਭਾਸ਼ਾਈ ਪਬਲਿਕ ਅਤੇ ਧਰਮ-ਨਿਰਪੱਖ ਸਕੂਲੀ ਬੋਰਡ ਹੈ ਇਹਦਾ ਸਦਰ ਮੁਕਾਮ ਨੌਰਥ ਯੌਰਕ ਵਿਖੇ ਹੈ।[5] ਇਹ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸਕੂਲੀ ਬੋਰਡ ਹੈ।
{{cite web}}
: Unknown parameter |dead-url=
ignored (|url-status=
suggested) (help)
<ref>
tag; no text was provided for refs named budget-2004-2005