ਵਿਲੀਅਮ ਹੇਵਾਤ ਮੈਕਲੋਡ | |
---|---|
ਜਨਮ | ਫ਼ੀਲਡਿੰਗ, ਨਿਊਜੀਲੈਂਡ | 2 ਅਗਸਤ 1932
ਮੌਤ | 20 ਜੁਲਾਈ 2009 ਡੁਨੇਦਿਨ, ਨਿਊਜੀਲੈਂਡ | (ਉਮਰ 76)
ਕਿੱਤਾ | ਇਤਿਹਾਸਕਾਰ |
ਰਾਸ਼ਟਰੀਅਤਾ | ਨਿਊਜੀਲੈਂਡ |
ਸ਼ੈਲੀ | ਇਤਿਹਾਸ, ਧਰਮ |
ਵਿਸ਼ਾ | ਸਿਖ ਇਤਿਹਾਸ |
ਜੀਵਨ ਸਾਥੀ | ਮਾਰਗਰੇਟ ਮੈਕਲੋਡ |
ਵਿਲੀਅਮ ਹੇਵਾਤ "ਹਿਊ" ਮੈਕਲੋਡ (2 ਅਗਸਤ 1932 – 20 ਜੁਲਾਈ 2009) ਨਿਊਜੀਲੈਂਡ ਦਾ ਵਿਦਵਾਨ ਸੀ, ਜਿਸ ਨੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਲਿਖਿਆ। ਉਸ ਨੇ ਸਿੱਖ ਪਛਾਣ, ਸਿੱਖ ਇਤਿਹਾਸ ਅਤੇ ਸਿੱਖ ਧਰਮ ਸ਼ਾਸਤਰ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਉਸ ਦੀਆਂ ਰਚਨਾਵਾਂ ਤੇ ਵਾਰ ਵਾਰ ਵਾਦ-ਵਿਵਾਦ ਖੜਾ ਹੋਇਆ ਹੈ।[1]