ਡਿਸਪੀਨਾ ਸਟ੍ਰਾਟਿਗਾਕਸ (ਜਨਮ 1963)[1] ਇੱਕ ਕੈਨੇਡੀਅਨ-ਜਨਮ ਆਰਕੀਟੈਕਚਰਲ ਇਤਿਹਾਸਕਾਰ, ਲੇਖਕ, ਅਤੇ ਬੁਫੈਲੋ ਯੂਨੀਵਰਸਿਟੀ ਵਿੱਖੇ ਆਰਕੀਟੈਕਚਰ ਅਤੇ ਪਲੈਨਿੰਗ ਦੇ ਸਕੂਲ ਵਿੱਚ ਪ੍ਰੋਫੈਸਰ ਹੈ।[2]
ਸਟ੍ਰਾਟਿਗਾਕਸ ਦਾ ਜਨਮ ਮਾਂਟਰੀਆਲ, ਕੇਬੈੱਕ, ਹੋਇਆ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਅੰਡਰਗ੍ਰੈਜੁਏਟ ਸਿੱਖਿਆ ਪ੍ਰਾਪਤ ਕੀਤੀ ਅਤੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਤੋਂ ਮਾਸਟਰਸ ਆਫ਼ ਆਰਟਸ ਕੀਤੀ। ਉਸ ਨੇ ਆਪਣੀ ਪੀਐਚ.ਡੀ ਦੀ ਡਿਗਰੀ ਬਰਾਇਨ ਮਾਵਰ ਕਾਲਜ ਤੋਂ ਹਾਸਿਲ ਕੀਤੀ। ਉਸ ਨੇ ਹਾਰਵਰਡ ਯੂਨੀਵਰਸਿਟੀ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਜਿਸ ਤੋਂ ਬਾਅਦ ਉਸ ਨੇ ਬੁਫੈਲੋ ਯੂਨੀਵਰਸਿਟੀ ਵਿੱਖੇ ਆਰਕੀਟੈਕਚਰ ਅਤੇ ਪਲੈਨਿੰਗ ਦੇ ਸਕੂਲ ਵਿੱਚ ਸਿਖਲਾਈ ਦਿੱਤੀ।
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)