ਤਲਾਸ਼ੀ ਦਾ ਵਰੰਟ

ਤਲਾਸ਼ੀ ਦਾ ਵਰੰਟ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 93 ਅਨੁਸਾਰ ਅਦਾਲਤ ਤਲਾਸ਼ੀ ਦਾ ਵਰੰਟ ਜਾਰੀ ਕਰ ਸਕਦੀ ਹੈ। ਜਿਥੇ ਅਦਾਲਤ ਨੂੰ ਲਗਦਾ ਹੈ ਵਿਅਕਤੀ ਨੂੰ ਸੰਮਨ ਭੇਜਿਆ ਗਿਆ ਹੈ ਤੇ ਉਹ ਦਸਤਾਵੇਜ ਨਹੀਂ ਪੇਸ ਕਰ ਰਿਹਾ ਜਾ ਅਦਾਲਤ ਨੂੰ ਨਾ ਪਤਾ ਹੋਵੇ ਕਿ ਦਸਤਾਵੇਜ ਕਿਸ ਵਿਅਕਤੀ ਦੇ ਕਬਜੇ ਵਿੱਚ ਹਨ ਜਾ ਜਿਥੇ ਅਦਾਲਤ ਨੂੰ ਇਹ ਲੱਗੇ ਕਿ ਜਾਂਚ ਪੜਤਾਲ ਜਾ ਹੋਰ ਕਾਰਵਾਈ ਨਾਲ ਨਿਰੀਖਣ ਪੂਰੀ ਹੋ ਸਕਦੀ ਹੈ।