ਤਵੀਲ (ਅਰਬੀ: طويل, ਸ਼ਾਬਦਿਕ 'ਲੰਬਾ'), ਜਾਂ ਅਲ-ਤਵੀਲ ( Lua error in package.lua at line 80: module 'Module:Lang/data/iana scripts' not found. ), ਕਲਾਸੀਕਲ ਅਰਬੀ ਕਵਿਤਾ ਵਿੱਚ ਵਰਤੀ ਜਾਣ ਵਾਲ਼ੀ ਬਹਿਰ ਹੈ।
ਇਸ ਵਿੱਚ ਦੋ 'ਮਿਸਰੇ ' ਦੇ ਸ਼ਿਅਰ ਸ਼ਾਮਲ ਹੁੰਦੇ ਹਨ—ਅਰਬੀ ਵਿੱਚ ਆਮ ਤੌਰ 'ਤੇ ਨਾਲ-ਨਾਲ ਲਿਖੇ ਜਾਂਦੇ ਹਨ, ਇੱਕ ਸਪੇਸ ਉਹਨਾਂ ਨੂੰ ਵੰਡਦਾ ਹੈ, ਪਹਿਲੀ ਨੂੰ ਸਦਰ (صدر, ਸ਼ਾਬਦਿਕ "ਛਾਤੀ") ਅਤੇ ਦੂਜੇ ਨੂੰ ʿਅਜੁਜ਼ (عجز, ਸ਼ਾਬਦਿਕ ਤੌਰ 'ਤੇ ਢਿੱਡ") ਕਿਹਾ ਜਾਂਦਾ ਹੈ। . ਇਸਦਾ ਮੂਲ ਰੂਪ ਇਸ ਪ੍ਰਕਾਰ ਹੈ (ਚਿੰਨ੍ਹ – ਇੱਕ ਲੰਬੇ ਉਚਾਰਖੰਡ ਦਾ ਹੈ, ਅਗਲਾ ਚਿੰਨ੍ਹ ⏑ ਇੱਕ ਛੋਟੇ ਉਚਾਰਖੰਡ ਦਾ, ਅਤੇ x ਇੱਕ ਉਚਾਰਖੰਡ ਦਾ ਹੈ ਜੋ ਛੋਟਾ ਜਾਂ ਲੰਮਾ ਹੋ ਸਕਦਾ ਹੈ): [1]
ਇਸ ਰੂਪ ਨੂੰ ਪਰੰਪਰਾਗਤ ਯਾਦ-ਤਰਕੀਬ Lua error in package.lua at line 80: module 'Module:Lang/data/iana scripts' not found. ( Lua error in package.lua at line 80: module 'Module:Lang/data/iana scripts' not found. ਦੀ ਉਦਾਹਰਨ ਦਿੱਤੀ ਜਾ ਸਕਦੀ ਹੈ)।
ਸਮੁੱਚੀ ਕਵਿਤਾ ਵਿੱਚ ਹਰੇਕ ਸ਼ਿਅਰ ਦਾ ਅੰਤਮ ਉਚਾਰਖੰਡ ਤੁਕਾਂਤ-ਮੇਲ ਹੁੰਦਾ ਹੈ; ਇੱਕ ਲੰਮੀ ਕਵਿਤਾ ਵਿੱਚ ਸੌ ਸ਼ਿਅਰ ਹੋ ਸਕਦੇ ਹਨ। ਕਲਾਸੀਕਲ ਗ਼ਜ਼ਲ ਵਿੱਚ, ਹਰੇਕ ਸ਼ਿਅਰ ਇੱਕ ਸੰਪੂਰਨ ਵਾਕ-ਇਕਾਈ ਹੁੰਦਾ ਹੈ। [2]
ਇਸਲਾਮ ਦੇ ਐਨਸਾਈਕਲੋਪੀਡੀਆ ਵਿੱਚ ਤਵੀਲ ਬਹਿਰ ਦੀਆਂ ਤਿੰਨ ਕਿਸਮਾਂ ਦਰਜ ਹਨ, ਜਿਨ੍ਹਾਂ ਵਿੱਚੋਂ ਦੂਜੀ ਸਭ ਤੋਂ ਆਮ ਹੈ:
ਦੁਰਲੱਭ ਮਾਮਲਿਆਂ ਵਿੱਚ ਜਿੱਥੇ ਇੱਕ ਕਵਿਤਾ ਨੂੰ ਹਰੇਕ ਮਿਸਰੇ ਦੇ ਅੰਤ ਵਿੱਚ ਤੁਕਾਂਤ-ਮੇਲ ਦੀ ਲੋੜ ਹੁੰਦੀ ਹੈ, ਪਹਿਲੇ ਮਿਸਰੇ ਦੇ ਅਖੀਰਲੇ ਰੁਕਨ ਵਿੱਚ ਦੂਜੇ ਦੇ ਆਖ਼ਰੀ ਰੂਕਨ ਦੇ ਸਮਾਨ ਪੈਟਰਨ ਹੁੰਦਾ ਹੈ।