ਕਿਓਸ਼ੀ ਤਾਕਾਹਾਮਾ 高浜 虚子 | |
---|---|
ਜਨਮ | Matsuyama, Japan | 22 ਫਰਵਰੀ 1874
ਮੌਤ | 8 ਅਪ੍ਰੈਲ 1959 Kamakura, Kanagawa, Japan | (ਉਮਰ 85)
ਕਿੱਤਾ | ਲੇਖਕ |
ਸ਼ੈਲੀ | ਹਾਇਕੂ ਕਵਿਤਾ, ਸਾਹਿਤ ਆਲੋਚਨਾ, ਨਿੱਕੀਆਂ ਕਹਾਣੀਆਂ |
ਕਿਓਸ਼ੀ ਤਾਕਾਹਾਮਾ (高浜 虚子 ਕਿਓਸ਼ੀ ਤਾਕਾਹਾਮਾ , 22 ਫਰਵਰੀ 1874 – 8 ਅਪਰੈਲ 1959) ਇੱਕ ਜਾਪਾਨੀ ਕਵੀ ਸੀ। ਉਸਦਾ ਅਸਲੀ ਨਾਮ ਤਾਕਾਹਾਮਾ ਕਿਓਸ਼ੀ (高浜清 ) ਸੀ; ਕਿਓਸ਼ੀ ਉਸਦੇ ਉਸਤਾਦ ਸ਼ੀਕੀ ਦੁਆਰਾ ਧਰਿਆ ਉਸ ਦਾ ਕਲਮੀ ਨਾਮ ਸੀ।