ਤਿਲੰਗ

ਰਾਗ ਤਿਲੰਗ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 14ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਦੋ ਭਗਤਾਂ ਦੀਆਂ ਕੁੱਲ 20 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 721 ਤੋਂ ਪੰਨਾ 727 ਤੱਕ, ਰਾਗ ਤਿਲੰਗ ਵਿੱਚ ਦਰਜ ਹਨ।[1] ਇਸ ਰਾਗ ਨੂੰ ਸਵੇਰੇ 12 ਤੋਂ ਸਾਮ 3 ਵਜੇ ਤੱਕ ਜੁਲਾਈ ਅਤੇ ਅਗਸਤ ਦੇ ਮਹੀਨੇ ਗਾਇਆ ਜਾਂਦਾ ਹੈ।

ਤਿਲੰਗ ਰਾਗ
ਸਕੇਲ ਨੋਟ
ਆਰੋਹੀ ਸਾ ਗਾ ਮਾ ਪਾ ਨੀ ਸਾ
ਅਵਰੋਹੀ ਸਾ ਨੀ ਪਾ ਮਾ ਪਾ ਗਾ ਸਾ
ਵਾਦੀ ਗਾ
ਸਮਵਾਦੀ ਨੀ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 7
ਗੁਰੂ ਰਾਮਦਾਸ ਜੀ 2
ਗੁਰੂ ਅਰਜਨ ਦੇਵ ਜੀ 5
ਗੁਰੂ ਤੇਗ ਬਹਾਦਰ ਜੀ 3
ਭਗਤ ਕਬੀਰ ਜੀ 1
ਭਗਤ ਨਾਮਦੇਵ ਜੀ 2

ਹਵਾਲੇ

[ਸੋਧੋ]