![]() ਤੋਤਾ ਖੋਜਾਸਤਾ ਨੁੂੰ ਸੰਬੋਧਿਤ ਹੁੰਦਾ ਹੋਇਆ | |
ਲੇਖਕ | ਨਕਸ਼ਾਬੀ |
---|---|
ਦੇਸ਼ | ਭਾਰਤ |
ਭਾਸ਼ਾ | ਪਰਸ਼ੀਅਨ |
ਵਿਧਾ | ਦੰਤ-ਕਥਾਵਾਂ |
ਪ੍ਰਕਾਸ਼ਨ ਦੀ ਮਿਤੀ | 14ਵੀਂਂ ਸਦੀ |
ਤੂਤੀਨਾਮਾ ( Persian ), ਸ਼ਾਬਦਿਕ ਅਰਥ "ਇੱਕ ਤੋਤੇ ਦੀਆਂ ਕਹਾਣੀਆਂ", 14ਵੀਂ ਸਦੀ ਦੌਰਾਨ ਫਾਰਸੀ ਵਿੱਚ 52 ਕਹਾਣੀਆਂ ਦੀ ਲੜੀ ਹੈ। ਇਹ ਸ਼ਾਨਦਾਰ ਕਾਰਜ ਚਿੱਤਰਿਤ ਹੱਥ-ਲਿਖਤਾਂ ਦੇ ਕਾਰਨ ਬੜਾ ਮਸ਼ਹੂਰ ਹੋਇਆ ਹੈ। ਮੁਗਲ ਬਾਦਸ਼ਾਹ, ਅਕਬਰ ਦੁਆਰਾ ਖਾਸ ਤੌਰ 'ਤੇ 250 ਲਘੂ ਪੇਂਟਿੰਗਾਂ ਵਾਲਾ ਇੱਕ ਸੰਸਕਰਣ 1550 ਦੇ ਦਹਾਕੇ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਫ਼ਾਰਸੀ ਪਾਠ ਨੂੰ 14ਵੀਂ ਸਦੀ ਈਸਵੀ ਵਿੱਚ ਸੰਸਕ੍ਰਿਤ ਵਿਚ ਇੱਕ ਪੁਰਾਣੇ ਸੰਗ੍ਰਹਿ 'ਸੇਵੈਂਟੀ ਟੇਲਜ਼ ਆਫ਼ ਦ ਤੋਤੇ' ਤੋਂ ਸੰਪਾਦਿਤ ਕੀਤਾ ਗਿਆਜੋ 12ਵੀਂ ਸਦੀ ਈਸਵੀ ਵਿੱਚ ਸੁਕਾਸਪੱਤੀ ( ਕਥਾ ਸਾਹਿਤ ਦਾ ਇੱਕ ਹਿੱਸਾ) ਸਿਰਲੇਖ ਹੇਠ ਸੰਕਲਿਤ ਕੀਤਾ ਗਿਆ ਸੀ। ਭਾਰਤ ਵਿਚ, ਤੋਤੇ (ਉਨ੍ਹਾਂ ਦੇ ਵਿਚਾਰ-ਵਟਾਂਦਰੇਂ ਦੀ ਲੋਅ ਵਿਚ ) ਗਲਪ ਦੀਆਂ ਰਚਨਾਵਾਂ ਵਿਚ ਬਿਰਤਾਂਤਕਾਰ ਵਜੋਂ ਪ੍ਰਸਿੱਧ ਹਨ।[1][2][3][4][5]
{{cite book}}
: |work=
ignored (help)