ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਤੇਜਲ ਸੰਜੇ ਹਸਬਨੀਸ |
ਜਨਮ | ਪੁਣੇ, ਮਹਾਰਾਸ਼ਟਰ, ਭਾਰਤ | 16 ਅਗਸਤ 1997
ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥ |
ਗੇਂਦਬਾਜ਼ੀ ਅੰਦਾਜ਼ | ਰਾਇਟ ਆਰਮ ਆਫ ਟ੍ਰੇਕ |
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
ਸਾਲ | ਟੀਮ |
2013–ਹੁਣ | ਮਹਾਰਸ਼ਟਰ ਮਹਿਲਾ ਕ੍ਰਿਕਟ ਟੀਮ |
2013–14 | ਵੇਸਟ ਜ਼ੋਨ ਮਹਿਲਾ ਕ੍ਰਿਕਟ ਟੀਮ |
ਸਰੋਤ: ESPNcricinfo, 22 January 2020 |
ਤੇਜਲ ਸੰਜੇ ਹਸਬਨੀਸ (ਜਨਮ 16 ਅਗਸਤ 1997) ਇੱਕ ਮਹਾਰਾਸ਼ਟਰੀਅਨ ਕ੍ਰਿਕਟਰ ਹੈ।[1] ਉਹ ਮਹਾਰਾਸ਼ਟਰ ਅਤੇ ਪੱਛਮੀ ਜ਼ੋਨ ਲਈ ਖੇਡਦੀ ਹੈ। ਉਸਨੇ 3 ਪਹਿਲੇ ਦਰਜੇ ਦੇ ਮੈਚ, 22 ਸੀਮਤ ਓਵਰ ਮੈਚ ਅਤੇ 22 ਮਹਿਲਾ ਟੀ -20 ਮੈਚ ਖੇਡੇ ਹਨ।[2]