ਤੋਚੀ ਰੈਨਾ

ਤੋਚੀ ਰੈਨਾ
ਜਾਣਕਾਰੀ
ਜਨਮ (1971-09-02) 2 ਸਤੰਬਰ 1971 (ਉਮਰ 53)
ਦਰਭੰਗਾ, ਬਿਹਾਰ,[1] ਭਾਰਤ
ਵੰਨਗੀ(ਆਂ)ਸੂਫ਼ੀ,[2] Filmi, Hindustani classical music
ਕਿੱਤਾਗਾਇਕ
ਸਾਜ਼Vocals

ਤੋਚੀ ਰੈਨਾ (ਜਨਮ 2 ਸਤੰਬਰ 1971) ਇੱਕ ਭਾਰਤੀ ਗਾਇਕ, ਸੰਗੀਤਕਾਰ ਅਤੇ ਦਾਰਸ਼ਨਿਕ ਹੈ, ਜਿਸਨੂੰ ਹਿੰਦੀ ਫਿਲਮਾਂ ਵਿੱਚ ਪਲੇਬੈਕ ਗਾਇਕ ਵਜੋਂ ਜਾਣਿਆ ਜਾਂਦਾ ਹੈ।ਉਸਦੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਵਿੱਚ ਫਿਲਮ "ਯੇ ਜਵਾਨੀ ਹੈ ਦੀਵਾਨੀ", "ਇਕਤਾਰਾ" ਦੇ ਗੀਤ ਕਬੀਰਾ ਸ਼ਾਮਲ ਹਨ।

ਹਵਾਲੇ

[ਸੋਧੋ]
  1. "Tochi Raina's Official Website". TochiRaina.com, The Official Website of Tochi Raina. November 11, 2012. Archived from the original on ਅਪ੍ਰੈਲ 26, 2015. Retrieved November 11, 2012. {{cite web}}: Check date values in: |archive-date= (help)
  2. "Tochi Rania,Sufi singer". timesofindia.indiatimes.com. Jan 13, 2011. Archived from the original on ਮਈ 31, 2012. Retrieved August 13, 2011. {{cite web}}: Unknown parameter |dead-url= ignored (|url-status= suggested) (help)
  3. "List of Tochi Raina's Acts". TochiRaina.com. 2012-11-11. Archived from the original on 2013-06-20. Retrieved 2012-11-11. {{cite web}}: Unknown parameter |dead-url= ignored (|url-status= suggested) (help)