ਤਸਵੀਰ:Statesman logo.png | |
ਤਸਵੀਰ:Statesman cover 03-30-10.jpg | |
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਬਰਾਡਸ਼ੀਟ |
ਮਾਲਕ | ਨਚਿਕੇਤਾ ਪ੍ਰਕਾਸ਼ਨ ਲਿਮਟਿਡ |
ਪ੍ਰ੍ਕਾਸ਼ਕ | ਦ ਸਟੇਟਸਮੈਨ ਲਿਮ. |
ਸੰਪਾਦਕ | Ravindra Kumar |
ਸਥਾਪਨਾ | 1811, 1875 (54722 ਅੰਕ) |
ਰਾਜਨੀਤਿਕ ਇਲਹਾਕ | ਆਜ਼ਾਦ[1] |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | 4 ਚੌਰਿੰਗੀ ਚੌਕ, ਕੋਲਕਾਤਾ, 700001 |
Circulation | 180,000 ਰੋਜ਼ਾਨਾ 230,000 ਐਤਵਾਰ |
ਭਣੇਵੇਂ ਅਖ਼ਬਾਰ | ਦੈਨਿਕ ਸਟੇਟਸਮੈਨ |
ਓਸੀਐੱਲਸੀ ਨੰਬਰ | 1772961 |
ਵੈੱਬਸਾਈਟ | thestatesman.net |
ਦ ਸਟੇਟਸਮੈਨ ਭਾਰਤ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ। ਇਹ 1875 ਵਿੱਚ ਸ਼ੁਰੂ ਹੋਇਆ ਅਤੇ ਇੱਕੋ ਵਕਤ ਕੋਲਕਾਤਾ, ਦਿੱਲੀ, ਸਿਲੀਗੁੜੀ ਅਤੇ ਭੁਵਨੇਸ਼ਵਰ ਤੋਂ ਪ੍ਰਕਾਸ਼ਿਤ ਹੁੰਦਾ ਹੈ। ਇਹਦੀ ਮਾਲਕੀ ਦ ਸਟੇਟਸਮੈਨ ਲਿਮ. ਕੋਲ ਹੈ ਅਤੇ ਇਹਦਾ ਹੈਡਕੁਆਰਟਰ ਸਟੇਟਸਮੈਨ ਹਾਊਸ, ਚੌਰਿੰਗੀ ਚੌਕ, ਕੋਲਕਾਤਾ ਵਿੱਚ ਹਨ। ਇਹਦਾ ਰਾਸ਼ਟਰੀ ਦਫਤਰ ਸਟੇਟਸਮੈਨ ਹਾਊਸ, ਕਨਾਟ ਪਲੇਸ, New Delhi ਨਵੀਂ ਦਿੱਲੀ ਵਿੱਚ ਹੈ।
ਦ ਸਟੇਟਸਮੈਨ ਦੀ ਔਸਤ ਹਫਤਾਵਰ ਇਸ਼ਾਇਤ 180,000, ਅਤੇ ਸੰਡੇ ਸਟੇਟਸਮੈਨ ਦੀ 230,000 ਹੈ। ਇਹ ਪੱਛਮ ਬੰਗਾਲ, ਭਾਰਤ ਦੇ ਮੋਹਰੀ ਅੰਗਰੇਜ਼ੀ ਅਖਬਾਰਾਂ ਵਿਚੋਂ ਇੱਕ ਹੈ।[2]