ਦਵਿੰਦਰ ਕੰਗ

ਦਵਿੰਦਰ ਸਿੰਘ ਕੰਗ
ਕੰਗ 2017 ਦੀਆਂ ਏਸ਼ਿਆਈ ਐਥਲੈਟਿਕਸ ਚੈਂਪੀਅਨਸ਼ਿਪਾਂ ਵਿੱਚ ਕਾਂਸੇ ਦੇ ਤਗਮੇ ਨਾਲ
ਨਿੱਜੀ ਜਾਣਕਾਰੀ
ਜਨਮ (1988-12-18) 18 ਦਸੰਬਰ 1988 (ਉਮਰ 36)
ਚਕ ਸ਼ਕੂਰ, ਜਲੰਧਰ ਜ਼ਿਲ੍ਹਾ, ਪੰਜਾਬ,ਭਾਰਤ
ਖੇਡ
ਦੇਸ਼ਭਾਰਤ
ਇਵੈਂਟਜੈਵਲਿਨ ਥ੍ਰੋਅ
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟ84.57m (Patiala 2017)
ਮੈਡਲ ਰਿਕਾਰਡ
ਮਰਦਾਂ ਦਾ ਜੈਵਲਿਨ ਥ੍ਰੋਅ
 ਭਾਰਤ {{{3}}}
ਏਸ਼ਿਆਈ ਚੈਂਪੀਅਨਸ਼ਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2017 ਭੂਵਨੇਸ਼ਵਰ ਜੈਵਲਿਨ
12 August 2017 ਤੱਕ ਅੱਪਡੇਟ

ਦਵਿੰਦਰ ਸਿੰਘ ਕੰਗ (ਜਨਮ 18 ਦਸੰਬਰ 1988) ਇੱਕ ਭਾਰਤੀ ਟਰੈਕ ਅਤੇ ਫ਼ੀਲਡ ਅਥਲੀਟ ਹੈ,ਨੇਜ਼ਾ ਸੁੱਟਣ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ। ਕੰਗ ਨੇ 2017 ਦੀ ਏਸ਼ਿਆਈ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜਿਥੇ ਉਸ ਦੀ ਥਰੋ 83.29 ਮੀਟਰ ਸੀ।[1] ਉਸਨੇ ਲੰਡਨ ਵਿਖੇ 2017 ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ ਅਤੇ 84.02 ਮੀਟਰ ਨੇਜ਼ਾ ਸੁੱਟ ਕੇ ਫਾਈਨਲ ਦੇ ਲਈ ਕੁਆਲੀਫਾਈ ਕੀਤਾ ਸੀ, ਪਰ ਇਸ ਖੇਡ ਮੁਕਾਬਲੇ ਦੇ ਇਤਿਹਾਸ ਵਿੱਚ ਫਾਈਨਲ ਵਿੱਚ ਪੁੱਜਣ ਵਾਲਾ ਉਹ ਪਹਿਲਾ ਭਾਰਤੀ ਸੀ। [2][3]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]