ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਪ੍ਰਿੰਟ, ਔਨਲਾਈਨ |
ਪ੍ਰ੍ਕਾਸ਼ਕ | ਨਾਵਾ-ਏ-ਵਕਤ |
ਸੰਪਾਦਕ | ਰਮੀਜਾ ਨਿਜ਼ਾਮੀ |
ਸਥਾਪਨਾ | 1986 |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਲਾਹੌਰ, ਪਾਕਿਸਤਾਨ |
ਵੈੱਬਸਾਈਟ | www.nation.com.pk |
ਦਾ ਨੇਸ਼ਨ ਇੱਕ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜਿਸਦੀ ਮਾਲਕੀ ਮਜੀਦ ਨਿਜ਼ਾਮੀ ਟਰੱਸਟ ਕੋਲ ਹੈ ਅਤੇ ਇਹ 1986 ਤੋਂ ਲਾਹੌਰ, ਪਾਕਿਸਤਾਨ ਵਿੱਚ ਅਧਾਰਤ ਹੈ।[1] ਰਮੀਜਾ ਨਿਜ਼ਾਮੀ ਦਾ ਨੇਸ਼ਨ ਦੀ ਕਾਰਜਕਾਰੀ ਸੰਪਾਦਕ ਹੈ। ਉਹ ਪ੍ਰਸਿੱਧ ਪਾਕਿਸਤਾਨੀ ਪੱਤਰਕਾਰ, ਮਰਹੂਮ ਮਜੀਦ ਨਿਜ਼ਾਮੀ (3 ਅਪ੍ਰੈਲ 1928-26 ਜੁਲਾਈ 2014) ਦੀ ਗੋਦ ਲਈ ਹੋਈ ਧੀ ਹੈ।[2]
ਇਹ ਲਾਹੌਰ, ਇਸਲਾਮਾਬਾਦ, ਮੁਲਤਾਨ ਅਤੇ ਕਰਾਚੀ ਤੋਂ ਨਵਾਂ-ਏ-ਵਕਤ ਸਮੂਹ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ, ਜਿਸ ਦੀ ਸਥਾਪਨਾ 1940 ਵਿੱਚ ਹਮੀਦ ਨਿਜ਼ਾਮੀ (3 ਅਕਤੂਬਰ 1915-22 ਫਰਵਰੀ 1962) ਦੁਆਰਾ ਕੀਤੀ ਗਈ ਅਤੇ ਸੰਨ 1962 ਵਿੱਚ ਉਸਦੀ ਮੌਤ ਤੱਕ ਉਸ ਦਾ ਸੰਪਾਦਕ ਰਿਹਾ।[3] ਨਵਾਂ-ਏ-ਵਕਤ ਅਖਬਾਰ ਦੀ ਅਗਵਾਈ ਬਾਅਦ ਵਿੱਚ ਮੁੱਖ ਸੰਪਾਦਕ ਮਜੀਦ ਨਿਜ਼ਾਮੀ ਅਤੇ ਉਸਦੇ ਭਤੀਜੇ, ਸੰਪਾਦਕ ਆਰਿਫ਼ ਨਿਜ਼ਾਮੀ ਦੁਆਰਾ ਕੀਤੀ ਗਈ ਸੀ।[4]
{{cite web}}
: Unknown parameter |dead-url=
ignored (|url-status=
suggested) (help)