ਦਿਲੀਪ ਬੁਵਾ

ਦਿਲੀਪ ਬੁਵਾ ਇੱਕ ਭਾਰਤੀ ਗੈਂਗਸਟਰ ਸੀ। ਉਹ ਦਾਊਦ ਇਬਰਾਹਿਮ ਦੀ ਡੀ-ਕੰਪਨੀ ਵਿੱਚ ਕੰਮ ਕਰਦਾ ਸੀ। ਉਹ 1991 ਵਿੱਚ ਲੋਖੰਡਵਾਲਾ ਕੰਪਲੈਕਸ ਸ਼ੂਟਆਊਟ ਇਨਕਾਊਂਨਟਰ ਵਿੱਚ ਮਾਰਿਆ ਗਿਆ ਸੀ। ਇਹ ਇਨਕਾਊਂਨਟਰ ਦੀ ਅਗਵਾਈ ਮੁੰਬਈ ਦੇ ਪੁਲਿਸ ਕਮਿਸ਼ਨਰ ਆਫਤਾਬ ਅਹਿਮਦ ਖਾਨ ਨੇ ਕੀਤੀ ਸੀ।

ਇਸ ਸ਼ੂਟਆਊਟ ਤੇ ਬਾਲੀਵੁਡ ਦੀ ਫਿਲਮ ਸ਼ੂਟਆਊਟ ਐਟ ਲੋਖੰਡਵਾਲਾ ਵੀ ਬਣੀ ਹੈ। ਇਸ ਵਿੱਚ ਦਿਲੀਪ ਬੁਵਾ ਦਾ ਕਿਰਦਾਰ ਤੁਸ਼ਾਰ ਕਪੂਰ ਨੇ ਨਿਭਾਇਆ ਹੈ।

ਹਵਾਲੇ

[ਸੋਧੋ]