ਦਿਸ਼ਾ ਪਰਮਾਰ | |
---|---|
ਜਨਮ | ਦਿਸ਼ਾ ਪਰਮਾਰ ਨਵੰਬਰ 11, 1994 ਦਿੱਲੀ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਟੈਲੀਵਿਜ਼ਨ ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2012 - ਹੁਣ |
ਦਿਸ਼ਾ ਪਰਮਾਰ (ਜਨਮ 11 ਨਵੰਬਰ, 1994)[1] ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਟੈਲੀਵਿਜ਼ਨ ਦੇ ਸਟਾਰ ਪਲੱਸ ਲੜੀਵਾਰ ਵਿੱਚ 'ਪੰਖੁਰੀ' ਦਾ ਕਿਰਦਾਰ ਨਿਭਾਉਣ ਨਾਲ ਚਰਚਾ ਵਿੱਚ ਆਈ। ਉਸਨੇ 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' ਅਤੇ ਜ਼ੀ ਟੀ.ਵੀ ਟੈਲੀਵਿਜ਼ਨ ਦੇ ਲੜੀਵਾਰ 'ਵੋਹ ਅਪਨਾ ਸਾ' ਵਿੱਚ ਕੰਮ ਕੀਤਾ ਹੈ।[2][3]
ਸਾਲ | ਸਿਰਲੇਖ | ਭੂਮਿਕਾ |
---|---|---|
2012-2014 | ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ | ਪੰਖੁਰੀ |
2017 | ਵੋ ਅਪਨਾ ਸਾ | ਜਾਨਵੀ[4] |
ਸਾਲ | ਅਵਾਰਡ | ਸ਼੍ਰੇਣੀ | ਭੂਮਿਕਾ | ਸ਼ੋਅ | ਨਤੀਜਾ |
---|---|---|---|---|---|
2013 | ਇੰਡੀਅਨ ਟੈਲੀ ਅਵਾਰਡ | ਫ੍ਰੇਸ਼ ਨਿਊ ਫੇਸ (ਫ਼ੀਮੇਲ) | ਪੰਖੁਰੀ ਅਦਿਤਿਆ ਕੁਮਾਰ | ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ | Won |
ਸਟਾਰ ਪਰਿਵਾਰ ਅਵਾਰਡ | ਫੈਵਰੇਟ ਨਯਾ ਸੱਦਸਿਆ | Won | |||
ਬਿਗ ਸਟਾਰ ਇੰਟਰਟੈਨਮੈਂਟ ਅਵਾਰਡ | ਇੰਟਰਟੈਨਮੈਂਟ ਆਫ ਦ ਈਅਰ ਫ਼ੀਮੇਲ | Won | |||
2017 | ਜ਼ੀ ਰਿਸ਼ਤੇ ਅਵਾਰਡ | ਫੈਵਰੇਟ ਨਯਾ ਸੱਦਸਿਆ-ਫ਼ੀਮੇਲ | ਜਾਨਵੀ | ਵੋਹ ਅਪਨਾ ਸਾ | Won |
{{cite news}}
: Unknown parameter |dead-url=
ignored (|url-status=
suggested) (help)