ਦੀਪਕ ਡੋਬਰਿਆਲ | |
---|---|
ਜਨਮ | ਪੌੜੀ, ਉੱਤਰਾਖੰਡ, ਭਾਰਤ | 1 ਸਤੰਬਰ 1975
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2002-ਹੁਣ ਤੱਕ |
ਜ਼ਿਕਰਯੋਗ ਕੰਮ | ਓਮਕਾਰਾ, ਤਨੂ ਵੈਡਸ ਮਨੂ, ਹਿੰਦੀ ਮੀਡੀਅਮ, ਮਕਬੂਲ |
ਜੀਵਨ ਸਾਥੀ |
ਲਾਰਾ ਬੱਲਾ (ਵਿ. 2009) |
ਦੀਪਕ ਡੋਬਰਿਆਲ (ਜਨਮ 1, ਸਤੰਬਰ 1975) ਇੱਕ ਭਾਰਤੀ ਫਿਲਮੀ ਅਤੇ ਥਿਏਟਰ ਅਦਾਕਾਰ ਹੈ।[1][2] ਉਹ ਇੱਕ ਫ਼ਿਲਮਫ਼ੇਅਰ ਪੁਰਸਕਾਰ ਪ੍ਰਾਪਤ ਕਰਤਾ ਹੈ। ਉਸਨੇ ਮਕਬੂਲ (2003), ਓਮਕਾਰਾ (2006) , ਤਨੂ ਵੈਡਸ ਮਨੂ (2011), ਦਬੰਗ-2 (2012), ਤਨੂ ਵੈਡਸ ਮਨੂ ਰਿਟਰਨ (2015) ਪ੍ਰੇਮ ਰਤਨ ਧਨ ਪਾਇਓ (2015) ਹਿੰਦੀ ਮੀਡੀਅਮ (2017) ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।[3]
ਦੀਪਕ ਦਾ ਜਨਮ ਪੌੜੀ, ਗੜ੍ਹਵਾਲ ਜਿਲ੍ਹਾ, ਉੱਤਰਾਖੰਡ ਵਿਖੇ ਹੋਇਆ ਸੀ। ਜਦੋਂ ਉਹ ਪੰਜ ਸਾਲ ਦਾ ਹੋਇਆ ਤਾਂ ਉਸਦਾ ਪਰਿਵਾਰ ਦਿੱਲੀ ਰਹਿਣ ਲੱਗ ਗਿਆ ਸੀ। ਇੱਥੇ ਦੀਪਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੇਗਮਪੁਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[4]
{{cite web}}
: |author=
has generic name (help)
{{cite web}}
: Unknown parameter |dead-url=
ignored (|url-status=
suggested) (help)
{{cite journal}}
: Cite journal requires |journal=
(help); Italic or bold markup not allowed in: |publisher=
(help)