ਦੁਵਿਧਾ | |
---|---|
ਨਿਰਦੇਸ਼ਕ | ਮਨੀ ਕੌਲ |
ਸਕਰੀਨਪਲੇਅ | ਮਨੀ ਕੌਲ |
ਨਿਰਮਾਤਾ | Film Finance Corporation (NFDC) National Music Dance Centre |
ਸਿਤਾਰੇ | ਰਵੀ ਮੈਨਨ ਰਾਇਸਾ ਪਦਮਸੀ |
ਸਿਨੇਮਾਕਾਰ | ਨਵਰੋਜ਼ ਕੰਟਰੈਕਟਰ |
ਸੰਪਾਦਕ | ਰਵੀ ਪਟਨਾਇਕ |
ਰਿਲੀਜ਼ ਮਿਤੀ | 1973 |
ਮਿਆਦ | 82 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਦੁਵਿਧਾ 1973 ਦੀ ਬਾੱਲੀਵੁਡ ਦੀ ਮਨੀ ਕੌਲ ਨਿਰਦੇਸ਼ਤ ਫ਼ਿਲਮ ਹੈ ਜਿਸ ਵਿੱਚ ਰਵੀ ਮੈਨਨ ਅਤੇ ਰਾਇਸਾ ਪਦਮਸੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਦੁਵਿਧਾ ਵੀ ਪੇਂਡੂ ਰਾਜਸਥਾਨ ਉੱਤੇ ਆਧਾਰਿਤ ਸੀ। ਇਹ ਫਿਲਮ ਭਾਰਤ ਵਿੱਚ ਇੰਨੀ ਨਹੀਂ ਚੱਲੀ ਸੀ ਲੇਕਿਨ ਸਿਨੇ ਪ੍ਰੇਮੀਆਂ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇਸਨੂੰ ਖੂਬ ਸਰਾਹਿਆ ਗਿਆ ਸੀ। ਇਸਨੇ ਬਿਹਤਰੀਨ ਨਿਰਦੇਸ਼ਨ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ,[1] ਅਤੇ 1974 ਦੇ ਫਿਲਮਫੇਅਰ ਪੁਰਸਕਾਰਾਂ ਸਮੇਂ ਬਿਹਤਰੀਨ ਮੂਵੀ ਲਈ ਆਲੋਚਕਾਂ ਦਾ ਪੁਰਸਕਾਰ ਹਾਸਲ ਕੀਤਾ ਸੀ।[2]