ਦੇਵਲੀਨਾ ਚੈਟਰਜੀ | |
---|---|
ਜਨਮ | ਦੇਵਲੀਨਾ ਚੈਟਰਜੀ 21 ਮਈ 1993 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2011–ਹੁਣ |
ਦੇਵਲੀਨਾ ਚੈਟਰਜੀ (ਜਾਂ ਡੇਬਲੀਨਾ ਚੈਟਰਜੀ) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।
ਉਸਨੇ ਬੰਗਾਲੀ ਫ਼ੀਚਰ ਅਮੀ ਅਡੁ (2011) ਵਿੱਚ ਆਡੁਣਾ ਦੀ ਭੂਮਿਕਾ ਲਈ ਕੰਮ ਮਿਲਣ ਨਾਲ 2010 ਵਿੱਚ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਸੋਮਨਾਥ ਗੁਪਤਾ ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ 2011 ਦੀ ਆਈ.ਐਫ.ਆਈ (ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ) ਉੱਤੇ ਪ੍ਰਦਰਸ਼ਿਤ ਕੀਤੀ ਗਈ ਸੀ। ਇਸਨੇ ਬੰਗਾਲੀ ਵਿੱਚ ਬੈਸਟ ਫ਼ੀਚਰ ਫ਼ਿਲਮ ਲਈ 58 ਵਾਂ ਰਾਸ਼ਟਰੀ ਫ਼ਿਲਮ ਅਵਾਰਡ ਹਾਸਿਲ ਕੀਤਾ।[1][2][3] 2012 ਵਿੱਚ ਉਸਨੇ ਸਟਾਰ ਪਲੱਸ ਟੈਲੀਵੀਜ਼ਨ ਲੜੀ 'ਸਜਦਾ ਤੇਰੇ ਪਿਆਰ ਮੇਂ' ਵਿੱਚ "ਆਲੀਆ ਹਸਨ / ਜੂਲੀਆ ਗੋਮਸ ਪ੍ਰਤਾਪ" ਦੀਆਂ ਭੂਮਿਕਾਵਾਂ ਨਿਭਾਈਆਂ।[4]
ਸਾਲ | ਸ਼ੋਅ | ਭੂਮਿਕਾ |
---|---|---|
2012 | ਸਜਦਾ ਤੇਰੇ ਪਿਆਰ ਮੇਂ[5] | ਆਲੀਆ ਹਸਨ |
2014 | ਬਾਲਿਕਾ ਬਧੂ[6] | ਗੌਰੀ ਜਗਦੀਸ਼ |
2015–2017 | ਸੰਕਟਮੋਚਨ ਮਹਾਬਲੀ ਹਨੂੰਮਾਨ[7] | ਸੀਤਾ / ਰੁਕਮਣੀ / ਲਖਸ਼ਮੀ / ਵੇਦਾਵਤੀ / ਵਿਸ਼ਵਾਮੋਹਨੀ / ਕਾਲੀ |
2015 | ਪਿਆਰ ਤੂਨੇ ਕਯਾ ਕੀਯਾ[8] | ਸੰਚਿਤਾ |
2015 | ਹੱਲਾ ਬੋਲ! | ਆਲੀਆ |
2015–2016 | ਸਸੁਰਾਲ ਸਿਮਰ ਕਾ[9] | ਦੇਵਿਕਾ/ ਪਤਾਲੀ ਦੇਵੀ |
2016 | ਸੀਆ ਕੇ ਰਾਮ[10] | ਰੂਮਾ |
2018–2019 | ਯੇ ਰਿਸ਼ਤਾ ਕਯਾ ਕਹਲਾਤਾ ਹੈ[11] | ਗਾਇਤਰੀ ਗਾਇਓ |
2019 | ਲਾਲ ਇਸ਼ਕ[12] | ਪਾਰੋ |
2020 | ਵਿਗਨਹਾਰਤਾ ਗਣੇਸ਼[13] | ਲਖਸ਼ਮੀ ਦੇਵੀ |
ਸਾਲ | ਫ਼ਿਲਮਾਂ | ਭੂਮਿਕਾ | ਨੋਟਸ |
---|---|---|---|
2011 | ਅਮੀ ਅਡੂ[14] | ਅਡੂ | ਫ਼ਿਲਮ ਅਤੇ ਅਦਾਕਾਰੀ ਦੀ ਸ਼ੁਰੂਆਤ |
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)