ਦ੍ਰੋਪਦੀ ਘਿਮੀਰੇ ਇੱਕ ਭਾਰਤੀ ਸਮਾਜਿਕ ਕਾਰਕੁਨ ਹੈ। ਉਸਨੂੰ 2019 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਘਿਮਾਰੇ ਨੇ ਸਿੱਕਮ ਦੇ ਅਪਾਹਜ ਲੋਕਾਂ ਦੇ ਲਾਭ ਲਈ ਸਿੱਕਮ ਵਿਕਲਾਂਗ ਸਹਾਇਤਾ ਸਮਿਤੀ (ਐਸਵੀਐਸਐਸ) ਦੀ ਸਥਾਪਨਾ ਕੀਤੀ। [2]