ਦੱਖਣ ਏਸ਼ੀਆਈ ਪੱਥਰ ਜੁੱਗ (ਅੰਗਰੇਜ਼ੀ: South Asian Stone Age) ਵਿੱਚ ਦੱਖਣੀ ਏਸ਼ੀਆ ਵਿੱਚ ਪ੍ਰਾਚੀਨ ਪੱਥਰ ਜੁੱਗ (Paleolithic), ਮਧਕਾਲੀ ਪੱਥਰ ਜੁੱਗ (Mesolithic) ਅਤੇ ਨਵ-ਪੱਥਰ ਜੁੱਗ (Neolithic) ਦੇ ਜੁੱਗ ਸ਼ਾਮਿਲ ਹਨ। ਦੱਖਣ ਏਸ਼ੀਆ ਵਿੱਚ ਸਭ ਤੋਂ ਪ੍ਰਾਚੀਨ ਸਰੀਰ ਰਚਨਾ ਤੋਂ ਆਧੁਨਿਕ ਹੋਮੋ ਸੇਪੀਅਨਸ ਦੇ ਸਬੂਤ ਸ਼ਿਰੀਲੰਕਾ ਵਿੱਚ ਬਾਤਾਤੋਤਾਲੇਨਾ ਅਤੇ ਬੇਲੀਲੇਨਾ ਦੀਆਂ ਗੁਫਾਵਾਂ ਵਿੱਚੋਂ ਮਿਲੇ ਹਨ।[1]
{{cite journal}}
: Unknown parameter |month=
ignored (help)