ਦੱਖਣੀ ਏਸ਼ੀਆ, ਯਾਨੀ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵ ਅਤੇ ਸ੍ਰੀ ਲੰਕਾ ਦੇ ਰਾਸ਼ਟਰਾਂ ਦੀ ਆਬਾਦੀ ਦੀ ਨਸਲੀ-ਭਾਸ਼ਾਈ ਰਚਨਾ ਬਹੁਤ ਹੀ ਵੰਨ ਸਵੰਨੀ ਹੈ।[ 1] ਆਬਾਦੀ ਦੀ ਬਹੁਗਿਣਤੀ
ਦੋ ਵੱਡੇ ਭਾਸ਼ਾਈ ਗਰੁੱਪਾਂ - ਇੰਡੋਆਰੀਅਨ ਅਤੇ ਦ੍ਰਵਿੜ ਦੇ ਅੰਦਰ ਪੈਂਦੀ ਹੈ।[ 2] ਭਾਰਤੀ ਸਮਾਜ ਰਵਾਇਤੀ ਤੌਰ 'ਤੇ ਨਸਲੀ ਸਮੂਹਾਂ ਦੇ ਅਨੁਸਾਰ ਨਹੀਂ ਸਗੋਂ ਜਾਤਾਂ ਗੋਤਾਂ ਵਿੱਚ ਵੰਡੀ ਹੋਈ ਹੈ, ਅਤੇ ਇਨ੍ਹਾਂ ਕੈਟੇਗਰੀਆਂ ਦਾ1947 ਵਿੱਚ ਆਜ਼ਾਦੀ ਦੇ ਬਾਅਦ, ਸਾਕਾਰਾਤਮਕ ਕਾਰਵਾਈ ਦੇ ਮਕਸਦ ਲਈ ਰਜਿਸਟਰ ਕੀਤੇ ਜਾਂਦੇ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ ਛੱਡ ਕੇ ਬਾਕੀਆਂ ਦਾ, ਕੋਈ ਵੀ ਅਧਿਕਾਰਿਤ ਰੁਤਬਾ ਨਹੀਂ। ਅੱਜ ਦੇ ਭਾਰਤ ਵਿੱਚ, ਆਬਾਦੀ ਨੂੰ 1,652 ਮਾਤ-ਬੋਲੀਆਂ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।
ਦੱਖਣੀ ਏਸ਼ੀਆਈ ਭਾਸ਼ਾ ਪਰਿਵਾਰ
ਇਹ ਗਰੁੱਪ ਹੋਰ ਕਈ ਉਪ-ਸਮੂਹਾਂ, ਜਾਤਾਂ ਅਤੇ ਗੋਤਾਂ ਵਿੱਚ ਵੰਡੇ ਹੋਏ ਹਨ। ਇੰਡੋਆਰੀਅਨ ਉੱਤਰੀ ਭਾਰਤ, ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ੍ਰੀਲੰਕਾ ਅਤੇ ਮਾਲਦੀਵ ਵਿੱਚ ਮੁੱਖ ਨਸਲੀ-ਭਾਸ਼ਾਈ ਗਰੁੱਪ ਬਣਦੇ ਹਨ। ਦ੍ਰਵਿੜ ਲੋਕ ਦੱਖਣੀ ਭਾਰਤ ਅਤੇ ਸ੍ਰੀ ਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਅਤੇ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਮੁੱਖ ਨਸਲੀ-ਭਾਸ਼ਾਈ ਗਰੁੱਪ ਬਣਦੇ ਹਨ। ਕੁਝ ਈਰਾਨੀ ਬੋਲਣ ਵਾਲੇ ਲੋਕਾਂ ਦੀ ਵੀ ਦੱਖਣੀ ਏਸ਼ੀਆ ਵਿੱਚ ਇੱਕ ਮਹੱਤਵਪੂਰਨ ਮੌਜੂਦਗੀ ਹੈ, ਜਿਹਨਾਂ ਦੀ ਵੱਡੀ ਬਹੁਗਿਣਤੀ ਪਾਕਿਸਤਾਨ ਵਿੱਚ ਵਸਦੀ ਹੈ, ਜਿਥੇ ਉਹਨਾਂ ਦਾ ਬਲੋਚਿਸਤਾਨ , ਖ਼ੈਬਰ ਪਖਤੂਨਖਵਾ ਅਤੇ ਸੰਘੀ ਹਕੂਮਤ ਵਾਲੇ ਕਬਾਇਲੀ ਖੇਤਰਾਂ ਵਿੱਚ ਭਾਰੀ ਗਾੜ੍ਹ ਹੈ।ਦਾਰਦੀ ਲੋਕ ਇੰਡੋਆਰੀਅਨਾਂ ਵਿੱਚ ਇੱਕ ਘੱਟ ਗਿਣਤੀ ਬਣਦੇ ਹਨ। ਉਹ ਇੰਡੋ-ਆਰੀਆ ਭਾਸ਼ਾ ਗਰੁੱਪ ਨਾਲ ਸਬੰਧਤ ਸ਼੍ਰੇਣੀ ਵਿੱਚ ਰੱਖੇ ਗਏ ਹਨ,[ 3] ਭਾਵੇਂ ਕਈ ਵਾਰ ਉਹ ਇੰਡੋਆਰੀਆ ਸ਼ਾਖਾ ਤੋਂ ਬਾਹਰੀ ਹੋਣ ਵਜੋਂ ਵੀ ਵਰਗੀਕ੍ਰਿਤ ਕੀਤੇ ਜਾਂਦੇ ਹਨ।[ 4] ਉਹ ਉੱਤਰੀ ਪਾਕਿਸਤਾਨ (ਉੱਤਰੀ ਖੇਤਰ ਅਤੇ ਖੈਬਰ ਪਖਤੂਨਖਵਾ) ਵਿੱਚ ਅਤੇ ਭਾਰਤ ਦੇ ਜੰਮੂ ਅਤੇ ਕਸ਼ਮੀਰ ਵਿੱਚ ਮਿਲਦੇ ਹਨ।
ਘੱਟ ਗਿਣਤੀ ਗਰੁੱਪ ਜੋ ਕਿਸੇ ਵੱਡੇ ਗਰੁੱਪ ਅੰਦਰ ਨਹੀਂ ਪੈਂਦੇ ਜਿਆਦਾਤਰ Austroasiatic ਅਤੇ ਤਿੱਬਤੋ-ਬਰਮੀ ਭਾਸ਼ਾ ਪਰਿਵਾਰਾਂ ਨਾਲ ਸਬੰਧਤ ਭਾਸ਼ਾਵਾਂ ਬੋਲਦੇ ਹਨ, ਅਤੇ ਜਿਆਦਾਤਰ ਲੱਦਾਖ ਅਤੇ ਉੱਤਰ ਪੂਰਬ ਭਾਰਤ, ਨੇਪਾਲ, ਭੂਟਾਨ, ਅਤੇ ਬੰਗਲਾਦੇਸ਼ ਦੀ ਚਿਟਾਗਾਂਗ ਡਿਵੀਜ਼ਨ ਦੇ ਆਲੇ-ਦੁਆਲੇ ਰਹਿੰਦੇ ਹਨ। ਅੰਡੇਮਾਨ ਦੇ ਲੋਕ (ਸੈਂਟੀਨਲ, ਓਂਗੇ, ਜਾਰਾਵਾ, ਗ੍ਰੇਟ ਅੰਡੇਮਾਨੀਜ), ਅੰਡੇਮਾਨ ਟਾਪੂਆਂ ਤੇ ਰਹਿੰਦੇ ਹਨ ਅਤੇ ਕੇਦਰੀ ਨੇਪਾਲ ਵਿੱਚ ਕੁਸੁੰਦਾ, ਸ਼੍ਰੀ ਲੰਕਾ ਵਿੱਚ Vedda, ਅਤੇ ਮੱਧ ਭਾਰਤ ਦੇ ਨਿਹਾਲੀ ਲੋਕਾਂ ਵਾਂਗ ਇੱਕ ਅੱਡਰੀ ਹੀ ਭਾਸ਼ਾ ਬੋਲਦੇ ਹਨ,[ 5] ਇਨ੍ਹਾਂ ਦੀ ਲਗਪਗ 5000 ਗਿਣਤੀ ਹੈ। ਪਾਕਿਸਤਾਨ ਵਿੱਚ ਹੁੰਜ਼ਾ ਵਾਦੀ ਦੇ ਲੋਕ ਇੱਕ ਹੋਰ ਵਿਲੱਖਣ ਆਬਾਦੀ ਹਨ। ਉਹ ਬੁਰੂਸ਼ਾਸਕੀ ਨਾਮ ਦੀ ਇੱਕ ਅਲੱਗ ਥਲੱਗ ਭਾਸ਼ਾ ਬੋਲਦੇ ਹਨ।
ਦੱਖਣੀ ਏਸ਼ੀਆ ਵਿੱਚ ਵੱਖ-ਵੱਖ ਨਸਲੀ ਗਰੁੱਪਾਂ ਦੀਆਂ ਪਰੰਪਰਾਵਾਂ, ਬਾਹਰੀ ਸੱਭਿਆਚਾਰਾਂ ਦੇ ਅਸਰ ਨਾਲ, ਖਾਸ ਕਰ ਕੇ ਦੱਖਣੀ ਏਸ਼ੀਆ ਦੇ ਉੱਤਰ-ਪੱਛਮੀ ਹਿੱਸੇ ਵਿੱਚ (ਜਿੱਥੇ ਤੁਰਕ ਅਤੇ ਈਰਾਨੀ ਲੋਕਾਂ ਦਾ ਵੱਡਾ ਪ੍ਰਭਾਵ ਪਿਆ ਸੀ) ਅਤੇ ਸਰਹੱਦੀ ਖੇਤਰਾਂ ਅਤੇ ਰੁੱਝੀਆਂ ਬੰਦਰਗਾਹਾਂ ਵਿੱਚ, ਜਿੱਥੇ ਵੱਡੇ ਪੱਧਰ ਤੇ ਬਾਹਰੀ ਸੱਭਿਆਚਾਰਾਂ ਨਾਲ ਸੰਪਰਕ ਹੋਇਆ, ਅੱਡਰੇ ਰਾਹਾਂ ਤੇ ਤੁਰੀਆਂ ਹਨ। ਦੱਖਣੀ ਏਸ਼ੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਬਹੁਤ ਸਾਰੇ ਨਸਲੀ ਗਰੁੱਪਾਂ ਲਈ ਖਾਸ ਤੌਰ 'ਤੇ ਢੁੱਕਦੀ ਹੈ, ਜੋ ਨਸਲੀ ਅਤੇ ਸੱਭਿਆਚਾਰਕ ਤੌਰ 'ਤੇ ਦੂਰ ਪੂਰਬ ਦੇ ਲੋਕਾਂ ਨਾਲ ਸਬੰਧਤ ਰਹੇ ਹਨ। ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਨਸਲੀ-ਭਾਸ਼ਾਈ ਗਰੁੱਪ ਇੰਡੋਆਰੀਅਨ ਹਨ ਜਿਹਨਾਂ ਦੀ ਗਿਣਤੀ ਲਗਪਗ 1 ਅਰਬ ਹੈ, ਅਤੇ ਸਭ ਤੋਂ ਵੱਡਾ ਉੱਪ-ਗਰੁੱਪ ਹਿੰਦੀ ਭਾਸ਼ਾਵਾਂ ਦੇ ਮੂਲ ਬੁਲਾਰੇ ਹਨ ਜਿਹਨਾਂ ਦੀ ਗਿਣਤੀ 47 ਕਰੋੜ ਤੋਂ ਵੱਧ ਹੈ।
ਇਹ ਗਰੁੱਪ ਸਿਰਫ਼ ਭਾਸ਼ਾਈ ਆਧਾਰ ਤੇ ਆਧਾਰਿਤ ਹਨ ਅਤੇ ਜੈਨੇਟਿਕ ਆਧਾਰ ਤੇ ਨਹੀਂ। ਜੈਨੇਟਿਕ ਤੌਰ 'ਤੇ ਸਾਰੇ ਦੱਖਣੀ ਏਸ਼ੀਆਈ ਆਸਟ੍ਰੇਲੇਸ਼ੀਅਨ ਅਤੇ ਹਿੰਦ-ਯੂਰਪੀ ਜੈਨੇਟਿਕਸ ਦਾ ਮਿਸ਼ਰਣ ਹਨ।
ਭਾਸ਼ਾ ਦੇ ਆਧਾਰ ਤੇ ਨਸਲੀ ਗਰੁੱਪਾਂ ਦੀ ਸੂਚੀ[ ਸੋਧੋ ]
ਇੰਡੋ-ਆਰੀਅਨ ਇੱਕ ਇੰਡੋ-ਆਰੀਅਨ ਭਾਸ਼ਾ ਬੋਲਣ ਵਾਲੇ ਲੋਕ.[ ਸੋਧੋ ]
ਕੋਈਇੰਡੋ-ਆਰੀਅਨ ਭਾਸ਼ਾ ਬੋਲਣ ਵਾਲੇ ਲੋਕ
ਭਾਰਤੀ ਉਪਮਹਾਦੀਪ ਵਿੱਚ ਇੰਡੋ-ਆਰੀਅਨ ਭਾਸ਼ਾਵਾਂ ਦੀ ਹੱਦਬੰਦੀ
ਉੱਤਰੀ ਭਾਰਤੀ ਆਬਾਦੀ ਦੇ ਜ਼ਿਆਦਾਤਰ ਲੋਕ ਅੰਸ਼ਕ ਤੌਰ 'ਤੇ ਭਾਰਤ-ਆਰੀਅਨ ਮੂਲ ਦੇ ਹਨ। Ra1a1 ਜੀਨ ਹੈਪਲੋਟਾਈਪ ਉੱਤਰ / ਪੂਰਬੀ ਭਾਰਤ ਤੋਂ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਤੱਕ ਆਬਾਦੀ ਦੇ ਘੱਟੋ-ਘੱਟ 50% ਵਿੱਚ ਮਿਲਦਾ ਹੈ।
ਆਸਾਮੀ ਲੋਕ (ਯਾਨੀ ਬ੍ਰਹਮਪੁੱਤਰ ਘਾਟੀ ਦੀ ਅਸਾਮੀ ਬੋਲਣ ਵਾਲੇ ਲੋਕ, ਅਸਾਮ ਦੇ ਬਹੁ-ਨਸਲੀ ਲੋਕਾਂ ਨਾਲ ਰਲਗੱਡ ਨਹੀਂ ਕਰਨਾ)[ 6]
ਅਵਧੀ ਲੋਕ
ਬੰਗਾਲੀ ਲੋਕ
ਨੇਪਾਲੀ ਮਧੇਸੀ ਜਾਂ ਬਿਹਾਰੀ ਲੋਕ
ਮੈਥਿਲੀ
ਮਾਹੁਰੀ
ਭੂਮੀਹਾਰ ਲੋਕ
ਧਿਵੇਹੀ ਲੋਕ
ਗੁਜਰਾਤੀ ਲੋਕ
ਸੌਰਾਸ਼ਟਰ ਲੋਕ
ਹਿੰਦਕੋਵਾਨ
ਕੌਨਕਣੀ
ਮਰਾਠੀ ਲੋਕ
ਮੁਹਾਜਿਰ ਲੋਕ
ਉੜੀਆ ਲੋਕ
ਪਹਾੜੀ
ਡੋਗਰਾ ਲੋਕ
ਗੜ੍ਹਵਾਲੀ ਲੋਕ
ਨੇਪਾਲੀ ਲੋਕ ਜਾਂ ਗੋਰਖਾ
ਬਾਹੁਨ
ਛੇਤਰੀ
Damai
ਕਾਮੀ
ਸਾਰਕੀ
ਖ਼ਾਸ
ਕੁਮਾਓਨੀ ਲੋਕ
ਪੰਜਾਬੀ ਲੋਕ
ਖੱਤਰੀ ਲੋਕ
ਅਰੋੜਾ
ਗੁੱਜਰ
ਜੱਟ ਲੋਕ
ਕੰਬੋਜ / ਕੰਬੋਹ
ਪੰਜਾਬੀ ਰਾਜਪੂਤ
ਰਾਜਸਥਾਨੀ
ਸਰੈਕੀ
ਸਿਨਹਾਲੀ ਲੋਕ
ਸਿੰਧੀ ਲੋਕ
ਥਾਰੂ ਲੋਕ (ਨੇਪਾਲੀ)
ਦਾਰਦੀ ਭਾਸ਼ਾ ਵਾਂ ਨੂੰ ਮੁੱਖ ਤੌਰ 'ਤੇ ਇੰਡੋ-ਆਰੀਅਨ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਪਰ ਕਈ ਵਾਰ ਇੱਕ ਵੱਖਰੀ Indo-Iranian ਸਾਖਾ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
Badagas
Beary
ਭੀਲ
Bonda
ਬਰੂਹੀ ਲੋਕ
Dongria Kondha
ਗੋਂਡ ਲੋਕ
Irulas
Kannadigas
Khonds
Kodava
Kurukh (Oraon)
ਮਲਿਆਲੀ
ਕੋਚੀਨ ਯਹੂਦੀ
Mappilas Muslims of North Kerala comprising two groups
a group which has partial Persian/Arab ancestry through traders but speaks Dravidian language Malayalam
a group which includes converts to Islam from north Kerala native Hindus
Muslims of South Kerala which includes converts from native Hindus
Native Hindus
Syrian Malabar Nasrani
ਮਾਲਟੋ ਲੋਕ
ਤਮਿਲ਼ ਲੋਕ
ਤੇਲਗੂ ਲੋਕ
Toda people
Tuluvas
Austroasiatic peoples [ ਸੋਧੋ ]
ਮੁੰਡਾ ਲੋਕ
ਖਾਸੀ
Nicobarese people
Sino-Tibetan languages ਹਿੰਦ-ਯੂਰਪੀ ਭਾਸ਼ਾਵਾਂ ਦਰਾਵੜੀ ਭਾਸ਼ਾਵਾਂ Altaic Languages 3 groups - ਜਪਾਨੀ (ਸ਼ਾਇਦ ਅਲਤਾਈ ), ਕੋਰੀਆਈ , (possibly Altaic), and Indochinese languages Austronesian languages ਆਸਟਰੋ-ਏਸ਼ੀਆਈ ਭਾਸ਼ਾਵਾਂ
Ethnic Assamese (people of Tibeto-Burman pure and mixed ancestry speaking Assamese as their Mother tongue )
ਤਿੱਬਤੀ ਅਤੇ ਤਿੱਬਤੀ ਭਾਸ਼ਾਈ ਲੋਕ
Bodo-Kachari people
Chakma
Nepalese people or Gurkha
Chepang
Gurung
Kirat people
Lepcha people
Magar people
Newar people
Tamang
Thakali
Manipuri or Meithei people
Naga people
Karbi people or Mikir
Thami
Tripuris
Memba
Khowa
Nishi
Turko-Mongol peoples [ ਸੋਧੋ ]
Turkish Indian
Mughal (Moghul) (A great Sunni Islamic dynasty of Asia which originated in Central Asia)
Chughtai Tartars (Those people who originated in Uzbekistan and fought for Chagatai Khan who was son of Genghis Khan ).
Barlas (A Turkic Tribe to which Babur belonged)
Qizilbash
Changezi (Those who were in army of Hulagu Khan)
Hazaras (Turko-Mongol origins, but Iranic language)
Arabs or mixed Arab and Indo-Aryan or Dravidian
Arabs in Gujarat
Konkani Muslims (trace ancestry to Arab traders on the west coast of India)
Mappila ((Muslims of Malabar(North Kerala)- ancestry to Southern Arab people or Persian traders who intermarried Nair/ Menon /Nambiar (upper class descents) or Thiyya /Mukkuva(lower class descents) of Hindu community of North Kerala))
Sri Lankan Moors (trace ancestry to Arab traders who settled in Sri Lanka)
Muhajirs
Iraqi biradri A community of Muslims in north India (trace ancestry from Arab tribe of Bani Tamim)
Deccan A community of Muslims in Southern and Northern parts of the Deccan Plateau such as Hyderabadi Muslims
Labbay Arab traders who settled in South India (trace ancestry back to Egyptian traders)
Memons Possibly the earliest Muslims to arrive in India,(trace ancestry to Syrians who came with Muhammad Bin Qasim ) during
Rowther Muslims of Tamil Nadu and Kerala who descended from Turkish traders and soldiers from
Boras Trace ancestors to Arab traders and Merchants.
Chaush Trace ancestors to traders from Yemen
Punjabi Shaikhs Dawah workers that arrived in India
Indian Jews
Cochin Jews (Malayali Jews)
Bene Israel (Marathi Jews)
Baghdadi Jews (Arab Jews in Bengal )
Bnei Menashe (Mizo and Kuki Jews)
Bene Ephraim (Telugu Jews)
Syrian Malabar Nasranis are descendents of both Hindu and Jewish converts to Christianity
Knanaya(a sub-group of Syrian Malabar Nasranis)
Paradesi Jews (European Jews in India)
Ahom people
Tai Aiton
Tai Khampti
Tai Phake or Tai Phakial
Tai Turung
Tai Khamyang
African Pakistani
Sheedis/Siddis, an ethnic community of Black African descent
Siddi
Siddis of Karnataka, an ethnic community of Black African descent
Sri Lanka Kaffirs
Andamanese and Nicobarese Groups [ ਸੋਧੋ ]
Linguistically isolate groups [ ਸੋਧੋ ]
Hunza people
Kusunda
Nahali (Kalto)
Vedda
ਕਈ ਸਾਊਥ ਏਸ਼ੀਅਨ ਨਸਲੀ ਗਰੁੱਪਾਂ ਅਤੇ ਕੌਮਾਂ ਦੇ ਦੱਖਣੀ ਏਸ਼ੀਆ ਦੇ ਬਾਹਰ ਤਕੜੇ ਡਾਇਆਸਪੋਰਾ ਹਨ।
ਦੱਖਣੀ ਏਸ਼ੀਆਈ ਅਮਰੀਕੀ
ਬੰਗਲਾਦੇਸ਼ ਅਮਰੀਕੀ
ਭਾਰਤੀ ਅਮਰੀਕੀ
ਭਾਰਤ-ਕੈਰੇਬੀਅਨ ਅਮਰੀਕੀ
ਨੇਪਾਲੀ ਅਮਰੀਕੀ
ਪਾਕਿਸਤਾਨੀ ਅਮਰੀਕੀ
ਸ੍ਰੀਲੰਕਾਈ ਅਮਰੀਕੀ
ਤਾਮਿਲ ਅਮਰੀਕੀ
ਸਾਊਥ ਏਸ਼ੀਅਨ ਕੈਨੇਡੀਅਨ
ਇੰਡੋ-ਕੈਨੇਡੀਅਨ
ਪਾਕਿਸਤਾਨੀ ਕੈਨੇਡੀਅਨ
ਨੇਪਾਲੀ ਕੈਨੇਡੀਅਨ
ਸ੍ਰੀਲੰਕਾਈ ਕੈਨੇਡੀਅਨ
ਤਾਮਿਲ ਕੈਨੇਡੀਅਨ
ਬੰਗਲਾਦੇਸ਼ੀ ਕੈਨੇਡੀਅਨ
ਬ੍ਰਿਟਿਸ਼ ਏਸ਼ੀਅਨ
ਬ੍ਰਿਟਿਸ਼ ਭਾਰਤੀ
ਬ੍ਰਿਟਿਸ਼ ਪਾਕਿਸਤਾਨੀ
ਬ੍ਰਿਟਿਸ਼ ਨੇਪਾਲੀ
ਬ੍ਰਿਟਿਸ਼ ਬੰਗਲਾਦੇਸ਼ੀ
ਬ੍ਰਿਟਿਸ਼ ਤਾਮਿਲ
ਯੁਨਾਈਟਡ ਕਿੰਗਡਮ ਵਿੱਚ ਸ੍ਰੀਲੰਕਾਈ
ਬ੍ਰਿਟਿਸ਼ ਭਾਰਤ-ਕੈਰੇਬੀਅਨ ਭਾਈਚਾਰਾ
ਯੁਨਾਈਟਡ ਕਿੰਗਡਮ ਵਿੱਚ ਮੌਰੀਸ਼ੀਅਨ
ਏਸ਼ੀਆਈ-ਸਕਾਟਸ
ਦੱਖਣੀ ਏਸ਼ੀਆਈ ਆਸਟਰੇਲੀਅਨ
ਭਾਰਤੀ ਆਸਟਰੇਲੀਅਨ
ਪਾਕਿਸਤਾਨੀ ਆਸਟਰੇਲੀਅਨ
ਨੇਪਾਲੀ ਆਸਟਰੇਲੀਅਨ
ਸ੍ਰੀਲੰਕਾਈ ਆਸਟਰੇਲੀਅਨ
ਬੰਗਲਾਦੇਸ਼ ਆਸਟਰੇਲੀਆਈ
ਭਾਰਤ ਕੀਵੀ
ਸਿੰਗਾਪੁਰ ਵਿੱਚ ਭਾਰਤੀ
ਸਿੰਗਾਪੁਰ ਵਿੱਚ ਨੇਪਾਲੀ
ਮਲੇਸ਼ੀਆਈ ਭਾਰਤੀ
ਮਲੇਸ਼ੀਆ ਵਿੱਚ ਨੇਪਾਲੀ ਲੋਕ
ਭਾਰਤੀ ਇੰਡੋਨੇਸ਼ੀਆਈ
ਭਾਰਤ-ਮਾਰੀਸ਼ਸੀ
ਭਾਰਤ-ਕੈਰੇਬੀਅਨ
ਭਾਰਤ-ਤ੍ਰਿਨੀਦਾਦੀਅਨ
ਭਾਰਤ-ਜਮੈਕੀ
ਬਰਮੀ ਭਾਰਤੀ
ਹਾਂਗਕਾਂਗ ਵਿੱਚ ਦੱਖਣੀ ਏਸ਼ੀਆਈ
ਫਿਲੀਪੀਨਜ਼ ਵਿੱਚ ਦੱਖਣੀ ਏਸ਼ੀਆਈ
ਜਰਮਨੀ ਵਿੱਚ ਭਾਰਤੀ
ਜਰਮਨੀ ਵਿੱਚ ਨੇਪਾਲੀ
ਭਾਰਤੀ ਦੱਖਣੀ ਅਫਰੀਕੀ
ਬੋਤਸਵਾਨਾ ਵਿੱਚ ਭਾਰਤੀ
ਕੀਨੀਆ ਵਿੱਚ ਭਾਰਤੀ
ਮੈਡਗਾਸਕਰ ਵਿੱਚ ਭਾਰਤੀ
ਭਾਰਤ-ਮਾਰੀਸ਼ਸੀ
ਮੌਜ਼ੰਬੀਕ ਵਿੱਚ ਭਾਰਤੀ
ਭਾਰਤ-Réunionnaise
ਭਾਰਤ-Seychellois
ਤਨਜ਼ਾਨੀਆ ਵਿੱਚ ਭਾਰਤੀ
ਯੁਗਾਂਡਾ ਵਿੱਚ ਭਾਰਤੀ
ਜਾਂਬਿਆ ਵਿੱਚ ਭਾਰਤੀ
ਜ਼ਿੰਬਾਬਵੇ ਵਿੱਚ ਭਾਰਤੀ
ਇਰਾਨ ਵਿੱਚ ਭਾਰਤੀ
ਸਿੰਗਾਪੋਰ ਵਿੱਚ ਭਾਰਤੀ
ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ
ਵੀਅਤਨਾਮ ਵਿੱਚ ਭਾਰਤੀ
ਬਾਰਬਾਡੋਸ ਵਿੱਚ ਭਾਰਤੀ
ਬੇਲਾਈਜ਼ ਵਿੱਚ ਭਾਰਤੀ
ਭਾਰਤ-Guyanese
ਭਾਰਤ-Grenadians
Guadeloupe ਵਿੱਚ ਭਾਰਤੀ
ਪਨਾਮਾ ਵਿੱ ਭਾਰਤੀ
ਬੈਲਜੀਅਮ ਵਿੱਚ ਭਾਰਤੀ
ਫ਼ਰਾਂਸ ਵਿੱਚ ਭਾਰਤੀ ਡਾਇਆਸਪੋਰਾ
ਇਸਰਾਈਲ ਵਿੱਚ ਭਾਰਤੀ
ਇਟਲੀ ਵਿੱਚ ਭਾਰਤੀ
ਪੁਰਤਗਾਲ ਵਿੱਚ ਭਾਰਤੀ
ਸਪੇਨ ਵਿੱਚ ਭਾਰਤੀ ਭਾਈਚਾਰਾ
ਭਾਰਤ-ਸੁਰੀਨਾਮੀ
ਭਾਰਤ-ਫ਼ਿਜੀਆਈ
ਨਿਊ ਸੈਲੇਡੋਨੀਆ ਵਿੱਚ ਭਾਰਤੀ
, ਬੰਗਲਾਦੇਸ਼ੀ ਡਾਇਆਸਪੋਰਾ, ਤਾਮਿਲ ਡਾਇਆਸਪੋਰਾ, ਪਾਕਿਸਤਾਨੀ ਡਾਇਆਸਪੋਰਾ, ਸ੍ਰੀਲੰਕਾ ਦਾ ਤਾਮਿਲ ਡਾਇਆਸਪੋਰਾ, ਨੇਪਾਲੀ ਡਾਇਆਸਪੋਰਾ, ਪੰਜਾਬੀ ਡਾਇਆਸਪੋਰਾ ਅਤੇ ਭਾਰਤੀ ਡਾਇਆਸਪੋਰਾ ਵੀ ਵੇਖੋ।
ਡੋਮ ਲੋਕ
ਰੋਮਾ (ਲੋਕ)
ਲੋਮ ਲੋਕ (ਭਾਰਤ-ਆਰੀਆ ਅਤੇ ਅਰਮੀਨੀਆਈ ਦੋਨਾਂ ਨਾਲ ਸੰਬੰਧਿਤ ਇੱਕ ਭਾਸ਼ਾ ਬੋਲਣ ਵਾਲੇ)
ਦੱਖਣੀ ਏਸ਼ੀਆ ਦੀਆਂ ਭਾਸ਼ਾਵਾਂ
ਜੈਨੇਟਿਕਸ ਅਤੇ ਦੱਖਣੀ ਏਸ਼ੀਆ ਦੇ ਆਰਕੀਓਜੈਨੇਟਿਕਸ
ਦੱਖਣੀ ਏਸ਼ੀਆਈ ਜਨਸੰਖਿਆਵਾਂ ਵਿੱਚ ਵਾਈ-ਡੀਐਨਏ ਹੈਪਲੋਗਰੁੱਪ
ਭਾਰਤ ਵਿੱਚ ਨਸਲਾਂ ਦੀ ਇਤਿਹਾਸਕ ਪਰਿਭਾਸ਼ਾ
ਭਾਰਤ ਦੀਆਂ ਭਾਸ਼ਾਵਾਂ
ਨੇਪਾਲ ਦੀਆਂ ਭਾਸ਼ਾਵਾਂ
ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲੇ
ਭਾਰਤੀ ਡਾਇਆਸਪੋਰਾ
ਨੇਪਾਲੀ ਡਾਇਆਸਪੋਰਾ
ਪਾਕਿਸਤਾਨੀ ਡਾਇਆਸਪੋਰਾ
ਦੇਸੀ
ਪਾਕਿਸਤਾਨ ਦੀਆਂ ਭਾਸ਼ਾਵਾਂ
ਪਾਕਿਸਤਾਨ ਵਿੱਚ ਐਥਨਿਕ ਗਰੁੱਪ
ਨੇਪਾਲੀ ਲੋਕ
ਅਸਾਮੀ ਲੋਕ
ਸਿੱਕਮੀ ਲੋਕ
ਅਫਗਾਨਿਸਤਾਨ ਦੀ ਜਨਸੰਖਿਆਕੀ
ਬੰਗਲਾਦੇਸ਼ ਦੀ ਜਨਸੰਖਿਆਕੀ
ਭੂਟਾਨ ਦੀ ਜਨਸੰਖਿਆਕੀ
ਭਾਰਤ ਦੀ ਜਨਸੰਖਿਆਕੀ
ਮਾਲਦੀਵ ਦੀ ਜਨਸੰਖਿਆਕੀ
ਬਰਮਾ ਦੀ ਜਨਸੰਖਿਆਕੀ
ਨੇਪਾਲ ਦੀ ਜਨਸੰਖਿਆਕੀ
ਪਾਕਿਸਤਾਨ ਦੀ ਜਨਸੰਖਿਆਕੀ
ਸ਼੍ਰੀ ਲੰਕਾ ਦੀ ਜਨਸੰਖਿਆਕੀ
↑ "UN Geoscheme" .
↑ According to https://www.cia.gov/library/publications/the-world-factbook/region/region_sas.html Archived 2010-05-27 at the Wayback Machine . (retrieved on October 2010), 98% of the population of Bangladesh are Bengali (Indo-Aryan), 72% of the population of India are Indo-Aryan and 25% are Dravidian, 44.68% of the population of Pakistan are Punjabi and 14.1% are Sindhi (two Indo-Aryan populations), and 73.8% of the population of Sri Lanka are Sinhalese (Indo-Aryan).
↑ G. Morgenstierne Irano-Dardica.
↑ G.A. Grierson, The Pisaca Languages of North-Western India,Asiatic Society, London, 1906, repr.
↑ D.E. Watters, Notes on Kusunda (a language isolate of Nepal) , Kathmandu 2005
↑ Yasmin Saikia (2004-11-09). Fragmented Memories . ISBN 0822333732 .
Media related to Ethnic groups in India at Wikimedia Commons
Media related to Ethnic groups in Pakistan at Wikimedia Commons