ਅਹਿਮ ਅਬਾਦੀ ਵਾਲੇ ਖੇਤਰ | |
---|---|
• ਭਾਰਤ • ਨੇਪਾਲ • ਬੰਗਲਾਦੇਸ਼ | |
ਭਾਸ਼ਾਵਾਂ | |
• ਹਿੰਦੀ • ਮੈਥਲੀ • ਭੋਜਪੁਰੀ | |
ਧਰਮ | |
• ਹਿੰਦੂ ਮੱਤ 100% • |
ਧਾਨੁਕ ਲੋਕ ਬੰਗਲਾਦੇਸ਼, ਭਾਰਤ ਅਤੇ ਨੇਪਾਲ ਵਿੱਚ ਇੱਕ ਨਸਲੀ ਗਰੁੱਪ ਹਨ। ਭਾਰਤ ਵਿੱਚ, ਧਾਨੁਕ ਹਰਿਆਣਾ, ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਵਿੱਚ ਮਿਲਦੇ ਹਨ। ਭਾਰਤ ਵਿੱਚ ਇਨ੍ਹਾਂ ਨੂੰ ਪਛੜੀ ਜਾਤੀ ਦਰਜਾ ਦਿੱਤਾ ਗਿਆ ਹੈ।[2]ਨੇਪਾਲ ਵਿੱਚ, ਉਹ ਤਰਾਈ ਦੇ ਸਪਤਰੀ, ਸਿਰਾਹਾ ਅਤੇ ਧਾਨੁਸਾ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਉਹ ਘੱਟ ਗਿਣਤੀ ਦੇਸੀ ਲੋਕ ਹਨ। ਪੂਰਬੀ ਤਰਾਈ ਦੇ ਧਾਨੁਕਾਂ ਨੂੰ ਮੰਡਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਦੋਨੋਂ ਦੇਸ਼ ਵਿੱਚ ਧਾਨੁਕ ਹਿੰਦੂ ਹੁੰਦੇ ਹਨ, ਅਤੇ ਹਿੰਦੁਸਤਾਨੀ ਦੀਆਂ ਵੱਖ ਵੱਖ ਉਪਭਾਸ਼ਾਵਾਂ ਭੋਜਪੁਰੀ ਅਤੇ ਅਵਧੀ ਬੋਲਦੇ ਹਨ। ਪਰੰਪਰਾ ਅਨੁਸਾਰ, ਭਾਈਚਾਰੇ ਦਾ ਨਾਮ ਸੰਸਕ੍ਰਿਤ ਸ਼ਬਦ ਧਾਨੁਸ਼ਕਾ ਤੋਂ ਪਿਆ ਹੈ।[3]