![]() | ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages)
|
ਧਾਰੀ | |
---|---|
ਨਗਰ | |
![]() ਧਾਰੀ ਸ਼ਹਿਰ ਦਾ ਗੇਟ, ਸ਼੍ਰੀ ਖੋਡੀਆਰ ਮੰਦਰ, ਸ੍ਰੀ ਬਾਪਸ ਜੋਗੀ ਘਾਟ, ਹਵਾਈ ਦ੍ਰਿਸ਼ | |
ਗੁਣਕ: 21°19′34″N 71°1′38″E / 21.32611°N 71.02722°E | |
ਦੇਸ਼ | ਭਾਰਤ |
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਨ | ਗੁਜਰਾਤ |
ਆਬਾਦੀ (2011)[1] | |
• ਕੁੱਲ | 30,352 |
Languages | |
• Official | Gujarati, Hindi |
ਸਮਾਂ ਖੇਤਰ | ਯੂਟੀਸੀ+5:30 (IST) |
PIN | 365640 |
Telephone code | 02797 |
ਵਾਹਨ ਰਜਿਸਟ੍ਰੇਸ਼ਨ | GJ-14 |
Nearest city | Amreli |
Sex ratio | 1.05 [1] ♂/♀ |
Literacy | 81.26% [2] |
Lok Sabha constituency | 41 |
ਵੈੱਬਸਾਈਟ | gujaratindia |
ਧਾਰੀ ਭਾਰਤ ਦੇ ਗੁਜਰਾਤ ਰਾਜ ਦੇ ਅਮਰੇਲੀ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਅਤੇ ਤਹਿਸੀਲ ਦਾ ਹੈੱਡਕੁਆਰਟਰ ਹੈ ਅਤੇ ਇਹ ਨਗਰ ਸ਼ੈਤਰੁੰਜੀ ਨਦੀ ਦੇ ਕੰਢੇ 'ਤੇ ਸਥਿਤ ਹੈ। ਇਸ ਤਹਿਸੀਲ ਵਿਚ 87 ਪਿੰਡ ਪੈਂਦੇ ਹਨ। 2011 ਦੀ ਜਨਗਨਣਾ ਸਮੇਂ ਇਸ ਨਗਰ ਦੀ ਅਬਾਦੀ 30352 ਸੀ। ਇਹ ਨਗਰ ਜ਼ਿਲ੍ਹਾ ਹੈਡਕੁਆਟਰ ਤੋਂ 42 ਕਿਲੋਮੀਟਰ ਅਤੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ 318 ਕਿਲੋਮੀਟਰ ਹੈ। ਇਹ ਨਗਰ ਕੇਸਰ ਅੰਬ ਲਈ ਮਸ਼ਹੂਰ ਹੈ।
{{cite web}}
: CS1 maint: url-status (link)