ਨਮਰਤਾ ਸਿੰਘ ਗੁਜਰਾਲ | |
---|---|
ਜਨਮ | ਧਰਮਸ਼ਾਲਾ, ਹਿਮਾਚਲ ਪ੍ਰਦੇਸ਼, ਭਾਰਤ | 26 ਫਰਵਰੀ 1976
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਫਿਲਮ, ਟੈਲੀਵੀਯਨ ਅਭਿਨੇਤਰੀ |
ਨਮਰਤਾ ਸਿੰਘ ਗੁਜਰਾਲ (26 ਫਰਵਰੀ 1976 ਨੂੰ ਜਨਮ) ਇੱਕ ਭਾਰਤੀ ਅਮਰੀਕੀ ਅਦਾਕਾਰਾ ਹੈ।
ਗੁਜਰਾਲ ਦਾ ਜਨਮ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਸੀ, ਪਰ ਉਹ ਛੋਟੀ ਉਮਰ ਵਿੱਚ ਭਾਰਤ ਛੱਡ ਗਈ ਸੀ। [1] ਉਸਦੀ ਸਿੱਖ ਮੱਤ ਵਿੱਚ ਸ਼ਰਧਾ ਹੈ, ਅਤੇ ਉਸਨੇ ਵੈਸਟ ਫਲੋਰੀਆ ਯੂਨੀਵਰਸਿਟੀ ਤੋਂ 1998 ਵਿੱਚ ਗ੍ਰੈਜੂਏਸ਼ਨ ਕੀਤੀ। 2013 ਵਿਚ, ਉਸ ਦਾ ਬੁਰਿਕਿਟ ਦੀ ਲਿੰਫੋਮਾ ਲਈ ਇਲਾਜ ਕੀਤਾ ਗਿਆ ਸੀ। ਉਸ ਦਾ ਛੇ ਮਹੀਨਿਆਂ ਲਈ ਸਿਟੀ ਆਫ ਹੋਪ ਵਿੱਚ ਇਟਰਾਇਥੇਅਲ ਕੀਮੋਥੈਰੇਪੀ ਸਮੇਤ ਅਗਰੈਸਿਵ ਕੀਮੋਥੈਰੇਪੀ ਨਾਲ ਇਲਾਜ ਕੀਤਾ ਗਿਆ ਸੀ। ਲੂਂਫੋਮਾ ਦਾ ਕਾਰਨ ਪਹਿਲਾਂ 2008 ਵਿੱਚ ਛਾਤੀ ਦਾ ਕੈਂਸਰ ਲਈ ਕੀਤੀ ਗਈ ਕੀਮੋਥੈਰੇਪੀ ਸੀ। 2013 ਵਿਚ, ਗੁਜਰਾਲ ਨੂੰ ਦੋਨਾਂ ਕੈਂਸਰਾਂ ਤੋਂ ਛੁਟਕਾਰਾ ਮਿਲਿਆ।[2]
2008 ਵਿਚ, ਗੁਜਰਾਲ ਦਾ ਮੁਢਲਾ ਪੜਾਅ ਦੇ ਛਾਤੀ ਦੇ ਕੈਂਸਰ ਲਈ ਇਲਾਜ ਕੀਤਾ ਗਿਆ ਸੀ। ਉਸ ਨੂੰ ਸਰਜਰੀ ਅਤੇ ਕੀਮੋਥੈਰੇਪੀ ਦਾ ਕਸ਼ਟ ਝੱਲਿਆ। ਉਹ ਥ੍ਰਾਈਵ ਚੈਨਲ ਤੇ ਕੈਂਸਰ ਦੇ ਬਚੇ ਹੋਏ ਲੋਕਾਂ ਦੇ ਨਾਲ ਇੱਕ ਪੈਨਲ ਅਧਾਰਤ ਸ਼ੋਅ ਥ੍ਰਾਈਵ! ਵਿਦ ਨਮਰਤਾ ਦੀ ਮੇਜ਼ਬਾਨੀ ਕਰਦੀ ਹੈ।[3]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)