"ਨਮੂਨਾਕਾਰ ਬੱਚੇ" ਜਾਂ ਸਾਜ਼ਸ਼ੀ ਬੱਚਾ "ਨਮੂਨਾਕਾਰ ਕੱਪੜਾ" ਇਸਤਲਾਹ ਤੋਂ ਆਇਆ ਵਾਕੰਸ਼ ਹੈ ਅਤੇ ਕਈ ਵਾਰ ਬੱਚਿਆਂ ਦੇ ਜਿਨਸੀਕਰਨ ਬਾਬਤ ਚੁਭਵੀਂ ਗੱਲ ਕਰਨ ਵਾਸਤੇ ਵਰਤਿਆ ਜਾਂਦਾ ਹੈ।[1] ਇਹਦਾ ਮਤਲਬ ਅਜਿਹੇ ਭਰੂਣ ਤੋਂ ਪੈਦਾ ਹੋਇਆ ਬੱਚਾ ਹੈ ਜੋ ਕਈ ਭਰੂਣਾਂ ਵਿੱਚੋਂ ਚੁਣਿਆ ਹੁੰਦਾ ਹੈ ਅਤੇ ਜੋ ਭਰੂਣ ਪਰਖ-ਨਲੀ ਤਕਨੀਕ ਰਾਹੀਂ ਵਿਕਸਤ ਕੀਤੇ ਹੁੰਦੇ ਹਨ।[2][3]