ਨਰਾਇਣ ਆਪਟੇ ਹਿੰਦੂ ਮਹਾਂਸਭਾ ਦਾ ਇੱਕ ਮੈਂਬਰ ਸੀ। ਉਸਨੂੰ ਨੱਥੂਰਾਮ ਗੋਡਸੇ ਦੇ ਨਾਲ ਮਹਾਤਮਾ ਗਾਂਧੀ ਦੇ ਕਤਲ ਦੇ ਦੋਸ਼ੀ ਵੱਜੋਂ ਫਾਂਸੀ ਦਿੱਤੀ ਗਈ।