ਨਲਿਨੀ ਨੇਗੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਪੱਤਰਕਾਰੀ ਵਿਚ ਬੀ.ਏ. |
ਪੇਸ਼ਾ | ਅਦਾਕਾਰਾ ਅਤੇ ਮਾਡਲ |
ਸਰਗਰਮੀ ਦੇ ਸਾਲ | 2009-ਹੁਣ |
ਨਲਿਨੀ ਨੇਗੀ (ਜਨਮ 14 ਅਗਸਤ 1992) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਮਾਡਲ ਹੈ, ਜੋ 'ਲੌਟ ਆਓ ਤ੍ਰਿਸ਼ਾ' ਵਿਚ ਤ੍ਰਿਸ਼ਾ ਸਵੱਲਕਾ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।
ਉਸਦਾ ਜਨਮ ਦਿੱਲੀ ਵਿੱਚ ਹੋਇਆ ਸੀ, ਪਰ ਉਸਦਾ ਜੱਦੀ ਸਥਾਨ ਹਿਮਾਚਲ ਪ੍ਰਦੇਸ਼ ਹੈ। ਉਸਨੇ 2012 ਵਿੱਚ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। [1]
ਅਗਸਤ 2019 ਵਿਚ ਨੇਗੀ ਨਾਲ ਉਸਦੀ ਰੂਮਮੇਟ ਅਤੇ ਰੂਮਮੇਟ ਦੀ ਮਾਂ ਨੇ ਬੁਰਾ ਵਿਵਹਾਰ ਕੀਤਾ, ਜਦੋਂ ਉਸਨੇ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਸੀ।[2] [3]
ਸਾਲ | ਨਾਮ | ਭੂਮਿਕਾ | ਨੋਟ |
---|---|---|---|
2009 | ਐਮ.ਟੀ.ਵੀ. ਸਪਲਿਟਸਵਿਲਾ | ਖੁਦ / ਪ੍ਰਤੀਯੋਗੀ | [4] |
2014-2015 | ਲੌਟ ਆਓ ਤ੍ਰਿਸ਼ਾ | ਤ੍ਰਿਸ਼ਾ | [5] |
2014–2015 | ਬਾਕਸ ਕ੍ਰਿਕਟ ਲੀਗ 1 | ਮੁਕਾਬਲੇਬਾਜ਼ | |
2015 | ਡੋਲੀ ਅਰਮਾਨੋ ਕੀ | ਈਸ਼ਾਨੀ | [1] |
2015 | ਦੀਆ ਔਰ ਬਾਤੀ ਹਮ | ਪੀਆ | |
2016-2017 | ਨਾਮਕਰਨ | ਰਿਆ ਮਹਿਤਾ | [6] |
2016 | ਡਰ ਸਬਕੋ ਲਗਤਾ ਹੈ | ਕਰਿਸ਼ਮਾ | |
2017 | ਪੋਰਸ | ਵਿਸ਼ਕਾਨ੍ਯ | |
2018 | ਲਾਲ ਇਸ਼ਕ | ਰੁਖਸਰ | |
ਭਾਗਿਆ | ਲੀਨਾ ਧਵਨ | ||
2019 | ਲਾਲ ਇਸ਼ਕ | ਨੰਦਿਨੀ | |
2019 | ਵਿਸ਼ | ਕੈਟਰੀਨਾ |