ਨਾਹਿਦ ਅਫਰੀਨ | |
---|---|
ਜਨਮ | |
ਸਿੱਖਿਆ | SSC |
ਮਾਤਾ-ਪਿਤਾ |
|
ਨਾਹਿਦ ਅਫਰੀਨ ਨੂੰ ਨਹਿਦ ਅੰਸਾਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇੱਕ ਭਾਰਤੀ ਮਹਿਲਾ ਗਾਇਕਾਂ ਹੈ। ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ 2011 ਵਿੱਚ ਅਕੀਰਾਂ ਫਿਲਮ ਵਿੱਚ ਗੀਤ ਨਾਲ ਕੀਤੀ। 2015 ਵਿੱਚ ਉਸਨੇ ਇੰਡੀਅਨ ਆਇਡਲ ਵਿੱਚ ਭਾਗ ਲਿਆ। 2013 ਵਿੱਚ ਉਹ ਰਿਆਲਟੀ ਸ਼ੋਅ ਲਿਟਲ ਚੇਮਪ ਵਿੱਚ ਵੀ ਨਜਰ ਆਈ।
ਨਹਿਦ ਆਫਰੀਨ ਦਾ ਜਨਮ ਬਿਸਵਾਨਾਥ ਚਰਿਆਲੀ, ਆਸਾਮ ਵਿੱਚ ਫ਼ਤੀਮਾਂ ਅੰਸਾਰੀ ਅਤੇ ਅਨੋਵਰ ਅੰਸਾਰੀ ਦੇ ਘਰ ਹੋਇਆ। 2017 ਵਿੱਚ ਉਹ 16 ਸਾਲ ਦੀ ਹੋਈ।[1]