ਨਿਊਟਨ ਆਦੂਆਕਾ (ਜਨਮ 1966) ਇੱਕ ਇੰਗਲੈਂਡ ਵਿੱਚ ਰਹਿਣ ਵਾਲਾ, ਨਾਈਜੀਰੀਆ ਵਿੱਚ ਜਨਮਿਆ ਫਿਲਮਸਾਜ਼ ਹੈ ਜਿਸਨੂੰ ਪੈਨ ਅਫਰੀਕਾ ਫਿਲਮ ਫੈਸਟੀਵਲ ਉੱਤੇ ਸਭ ਤੋਂ ਵਧੀਆ ਡਾਇਰੈਕਟਰ ਦਾ ਇਨਾਮ ਮਿਲਿਆ।