ਨਿਕੋਲਾਈ ਰੁਬਤਸੋਵ | |
---|---|
ਜਨਮ | ਏਮੇਤਸਕ, ਰਸ਼ੀਅਨ ਫੈਡਰੇਸ਼ਨ, ਸੋਵੀਅਤ ਯੂਨੀਅਨ | 3 ਜਨਵਰੀ 1936
ਮੌਤ | 19 ਜਨਵਰੀ 1971 ਵੋਲੋਗਡਾ, ਰਸ਼ੀਅਨ ਫੈਡਰੇਸ਼ਨ, ਸੋਵੀਅਤ ਯੂਨੀਅਨ | (ਉਮਰ 35)
ਕਿੱਤਾ | ਕਵੀ |
ਨਿਕੋਲਾਈ ਮਿਖੇਲੋਵਿਚ ਰੁਬਤਸੋਵ (ਰੂਸੀ: Николай Михайлович Рубцов; 3 ਜਨਵਰੀ 1936 – 19 ਜਨਵਰੀ 1971) ਇੱਕ ਰੂਸੀ ਕਵੀ ਸੀ।[1]
ਐਸਟਰੋਇਡ 4286 ਰੁਬਤਸੋਵ ਦਾ ਨਾਮ ਉਸੇ ਤੋਂ ਰੱਖਿਆ ਗਿਆ ਹੈ।
ਨਿਕੋਲਾਈ ਰੁਬਸਤੋਵ ਦਾ ਜਨਮ 3 ਜਨਵਰੀ 1936 ਨੂੰ ਆਰਖਾਂਗੇਲਸਕ ਓਬਲਾਸਤ, ਰੂਸੀ ਫੈਡਰੇਸ਼ਨ ਵਿਖੇ ਹੋਇਆ। ਇਹ 5 ਸਾਲਾਂ ਦਾ ਸੀ ਜਦੋਂ ਇਸਦੇ ਪੀਓ ਦੀ ਮੌਤ ਹੋਈ ਅਤੇ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਸਦੀ ਮਾਂ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਇਸਨੂੰ ਵੋਲੋਗਦਾ ਓਬਲਾਸਤ ਦੇ ਤੋਤਮਾ ਖੇਤਰ ਦੇ ਨਿਕੋਲਸਕੋਏ ਪਿੰਡ ਵਿੱਚ ਇੱਕ ਯਤੀਮਖਾਨੇ ਵਿੱਚ ਭੇਜਿਆ ਗਿਆ ਜਿੱਥੇ ਇਹ 7 ਸਾਲ ਰਿਹਾ। ਉੱਥੇ ਇਸਨੂੰ ਖਾਣ, ਪੀਣ ਅਤੇ ਪਹਿਨਣ ਦੇ ਪੱਖੋਂ ਗਰੀਬੀ ਵਿੱਚ ਰਹਿਣਾ ਪਿਆ ਪਰ ਫਿਰ ਵੀ ਉੱਥੇ ਇਸਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ।[2]
{{cite journal}}
: Unknown parameter |month=
ignored (help)