ਨਿਗਾਰ ਨਜ਼ਰ | |
---|---|
![]() ਨਿਗਾਰ ਨਜ਼ਰ | |
ਜਨਮ | ਨਿਗਾਰ ਕ਼ਿਜ਼ੀਲਬਾਸ਼ ਜਨਮ ਸਾਲ ਅਤੇ ਉਮਰ |
ਰਾਸ਼ਟਰੀਅਤਾ | ਪਾਕਿਸਤਾਨੀ |
ਲਈ ਪ੍ਰਸਿੱਧ | ਕਾਰਟੂਨਿਸਟ |
ਜ਼ਿਕਰਯੋਗ ਕੰਮ | ਗੋਗੀ(ਕਾਰਟੂਨ) |
ਵੈੱਬਸਾਈਟ | www |
ਨਿਗਾਰ ਨਜ਼ਰ (ਜਨਮ 1953) ਪਹਿਲੀ ਪਾਕਿਸਤਾਨੀ ਔਰਤ ਕਾਰਟੂਨਿਸਟ ਹੈ। ਇਸ ਦੀ ਪਾਤਰ ਗੋਗੀ ਇੱਕ ਪਾਕਿਸਤਾਨੀ ਸ਼ਹਿਰੀ ਔਰਤ ਹੈ। ਜੋ ਸਮਾਜ ਵਿੱਚ ਕਮਜੋਰ ਕਾਮੁਕ ਸਮਾਜਿਕ ਨਿਯਮ ਖਿਲਾਫ਼ ਸੰਘਰਸ਼ ਕਰਦੀ ਹੈ। 2002 ਅਤੇ 2003 ਵਿੱਚ ਇਸ ਨੂੰ ਗੋਗੀ ਸਟੂਡਿਓ ਦਾ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਗਿਆ। ਇਸ ਨੂੰ ਇੱਕ ਯੂਨੀਵਰਸਿਟੀ ਓਰਗਨ ਦੇ ਕਲਾ ਵਿਭਾਗ ਵਿੱਚਫੁੱਲਬ੍ਰਾਈਟ ਪ੍ਰੋਫੈਸਰ ਦੇ ਤੌਰ 'ਤੇ ਕੰਮ ਕੀਤਾ।
1971 ਵਿੱਚ ਨਿਗਾਰ ਨੇ ਆਪਣੀ ਡਿਗਰੀ ਮੈਡੀਕਲ ਤੋਂ ਫਾਈਨ ਆਰਟਸ ਤਬਦੀਲ ਕਰ ਲਈ। ਇਸ ਦਾ ਕਾਰਟੂਨ ਪਾਤਰ ਗੋਗੀ ਪਹਿਲੀ ਵਾਰ ਕਰਾਚੀ' ਦੇ ਇੰਸਟੀਚਿਊਟ ਆਰਟਸ ਅਤੇ ਕਰਾਫਟਸ ਦੇ ਸਾਲਾਨਾ ਮੈਗਜ਼ੀਨ ਵਿੱਚ ਪੇਸ਼ ਹੋਇਆ। ਇਸ ਨੇ ਬੀ. ਏ. ਤੱਕ ਦੀ ਪੜ੍ਹਾਈ ਵਿਚ ਫਾਈਨ ਆਰਟਸ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਕੀਤੀ। ਇਸ ਨੇ ਆਸਟਰੇਲੀਆ ਦੇ ਨੈਸ਼ਨਲ ਯੂਨੀਵਰਸਿਟੀ, ਕੈਨਬੇਰਾ ਵਿੱਚ ਕੋਰਸ ਸ਼ੁਰੂ ਕੀਤਾ1